ਥਾਮਸ ਸ਼ਿੱਪ ਅਤੇ ਅਬਰਾਹਮ ਸਮਿੱਥ ਦਾ ਕਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥਾਮਸ ਸ਼ਿੱਪ ਅਤੇ ਅਬਰਾਹਮ ਸਮਿੱਥ, 7 ਅਗਸਤ 1930

ਥਾਮਸ ਸ਼ਿੱਪ ਅਤੇ ਅਬਰਾਹਮ ਸਮਿੱਥ ਨਾਵਾਂ ਵਾਲੇ ਦੋ ਅਫਰੀਕੀ-ਅਮਰੀਕੀਆਂ ਦੀ ਨਸਲਵਾਦੀ ਗੋਰਿਆਂ ਦੀ ਭੀੜ ਨੇ 7 ਅਗਸਤ 1930 ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਕਸਬੇ, ਮੇਰੀਓਨ ਵਿੱਚ ਤਸੀਹੇ ਦੇ ਕੇ ਜਾਨ ਲੈ ਲਈ ਸੀ ਅਤੇ ਲਾਸਾਂ ਨੂੰ ਇੱਕ ਰੁੱਖ ਤੇ ਲਟਕਾ ਦਿੱਤਾ ਸੀ।