ਸਮੱਗਰੀ 'ਤੇ ਜਾਓ

ਥੀਸੈਨ-ਬੋਰਨੇਮੀਸਾ ਅਜਾਇਬਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥਿੱਸਨ-ਬੋਰਨੇਮਿਜ਼ਾ
Map
ਸਥਾਪਨਾ1992
ਟਿਕਾਣਾਪਾਸੇਓ ਦੇ ਪਰਾਦੋ, 8, ਮੈਡਰਿਡ, ਸਪੇਨ
ਨਿਰਦੇਸ਼ਕਗਿਲਰਮੋ ਸੋਲੈਨਾ
ਵੈੱਬਸਾਈਟwww.museothyssen.org

ਥਿੱਸਨ-ਬੋਰਨੇਮਿਜ਼ਾ (ਸਪੇਨੀ: Museo Thyssen-Bornemisza, ਇਸ ਦੇ ਸੰਸਥਾਪਕ ਦੇ ਨਾਮ ਉੱਤੇ) ਮੈਡਰਿਡ, ਸਪੇਨ ਵਿੱਚ ਸਥਿਤ ਇੱਕ ਅਜਾਇਬਘਰ ਹੈ। ਇਹ ਪਰਾਦੋ ਅਜਾਇਬਘਰ ਦੇ ਨਜ਼ਦੀਕ ਸਥਿਤ ਹੈ। ਇਸਨੂੰ ਕਲਾ ਦੀ ਸੁਨਹਿਰੀ ਤਿੱਕੜੀ ਦੇ ਹਿੱਸੇ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਪਰਾਦੋ ਅਤੇ ਰੀਨਾ ਸੋਫੀਆ ਰਾਸ਼ਟਰੀ ਅਜਾਇਬਘਰ ਵੀ ਸ਼ਾਮਿਲ ਹਨ।

16,000 ਤੋਂ ਵੱਧ ਚਿੱਤਰਾਂ ਨਾਲ ਇਹ ਇੱਕ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਜਾਇਬਘਰ ਸੀ, ਬ੍ਰਿਟਿਸ਼ ਰੌਇਲ ਕਲੈਕਸ਼ਨ ਤੋਂ ਬਾਅਦ।[1]

ਇਤਿਹਾਸ

[ਸੋਧੋ]

ਇਹ ਕਲੈਕਸ਼ਨ 1920ਵਿਆਂ ਵਿੱਚ ਹੀਨਰਿਕ, ਬੈਰਨ ਥਿੱਸਨ-ਬੋਰਨੇਮਿਜ਼ਾ ਦ ਕਾਜ਼ੋਂ ਦੀ ਨਿੱਜੀ ਕਲੈਕਸ਼ਨ ਨਾਲ ਸ਼ੁਰੂ ਹੋਈ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]