ਥੂਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਥੂਹਾ ਜ਼ਿਲ੍ਹਾ ਪਟਿਆਲਾ ਦਾ ਜ਼ੀਰਕਪੁਰ ਪਟਿਆਲਾ ਰੋਡ ਤੇ ਚਿਤਕਾਰਾ ਯੂਨੀਵਰਸਿਟੀ ਦੇ ਪਿੱਛੇ ਦੋ ਕੁ ਕਿਲੋਮੀਟਰ ਦੂਰੀ ਤੇ ਵਸਿਆ ਪਿੰਡ ਹੈ। ਇਸ ਪਿੰਡ ਦੀ ਆਬਾਦੀ 2600 ਅਤੇ ਵੋਟਰਾਂ ਦੀ ਗਿਣਤੀ 800 ਦੇ ਲਗਪਗ ਹੈ। ਥੂਹਾ ਦੀਆਂ ਹੱਦਾਂ ਕਾਲੋਮਾਜਰਾ, ਆਲਮਪੁਰ, ਨੇਪਰਾ, ਮਦਨਪੁਰ, ਗਾਰਦੀ ਨਗਰ, ਚਲਹੇੜੀ, ਮੋਹੀ ਖੁਰਦ, ਰਾਮਪੁਰ ਤੇ ਰਾਮ ਨਗਰ ਨਾਲ ਲੱਗਦੀਆਂ ਹਨ।[1]

ਹਵਾਲੇ[ਸੋਧੋ]