ਸਮੱਗਰੀ 'ਤੇ ਜਾਓ

ਥੋਮਸ ਮੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥੋਮਸ ਮੂਲਰ

ਥੋਮਸ ਮੂਲਰ ਜਰਮਨੀ ਫੁੱਟਬਾਲ ਟੀਮ ਦਾ ਇੱਕ ਖਿਡਾਰੀ ਹੈ। ਥੋਮਸ ਮੂਲਰ ਸੱਜੇ ਪਾਸੇ ਤੋਂ ਅਟੈਕ ਕਰਨ ਵਾਸਤੇ ਮਸ਼ਹੂਰ ਹੈ। 2010 ਵਿੱਚ ਦਖਣੀ ਅਫ਼ਰੀਕਾ ਵਿਖੇ ਹੋਏ ਫੁੱਟਬਾਲ ਵਿਸ਼ਵ ਕੱਪ ਵਿੱਚ ਥੋਮਸ ਮੂਲਰ ਨੇ 5 ਗੋਲ ਕਰ ਕੇ ਗੋਲਡਨ ਬੂਟ ਦਾ ਖਿਤਾਬ ਆਪਣੇ ਨਾਂ ਕੀਤਾ ਸੀ| ਥੋਮਸ ਮੂਲਰ ਐਫ. ਸੀ. ਬੈਰਨ ਮੂਨਿਚ ਕਲੱਬ ਵਲੋਂ ਬੁੰਡਸਲਿਗਾ ਜਰਮਨ ਵਿੱਚ ਖੇਡਦਾ ਹੈ।

ਬਾਹਰੀ ਕੜੀਆਂ[ਸੋਧੋ]

{