ਪੀੜ
(ਦਰਦ ਤੋਂ ਰੀਡਿਰੈਕਟ)
Jump to navigation
Jump to search
ਰੱਤ ਕਢਾਉਣ ਵੇਲੇ ਇੱਕ ਔਰਤ ਪੀੜ ਨਾਲ ਮੂੰਹ ਬਣਾਉਂਦੀ ਹੋਈ | |
ICD-10 | R52 |
---|---|
ICD-9 | 338 |
DiseasesDB | 9503 |
MedlinePlus | 002164 |
MeSH | D010146 |
ਪੀੜ ਜਾਂ ਦਰਦ ਜਾਂ ਦੁੱਖ ਇੱਕ ਸਤਾਊ ਅਹਿਸਾਸ ਹੁੰਦਾ ਹੈ ਜੋ ਕਿਸੇ ਤਿੱਖੀ ਜਾਂ ਨੁਕਸਾਨੀ ਚੋਭ ਸਦਕਾ ਹੁੰਦਾ ਹੈ, ਜਿਵੇਂ ਕਿ ਉਂਗਲ ਸੜਨ, ਚੀਰੇ ਉੱਤੇ ਅਲਕੋਹਲ ਪਾਉਣ, ਠੁੱਡਾ ਵੱਜਣ ਅਤੇ ਕੂਹਣੀ ਦਾ ਕੋਨਾ ਟਕਰਾਉਣ ਵੇਲੇ।[1] ਡਾਕਟਰੀ ਰੋਗ-ਪਛਾਣ ਵਿੱਚ ਪੀੜ ਇੱਕ ਰੋਗ ਲੱਛਣ ਹੁੰਦਾ ਹੈ।
ਹਵਾਲੇ[ਸੋਧੋ]
- ↑ ਇਹ ਮਿਸਾਲਾਂ ਤਰਤੀਬਵਾਰ ਤਿੰਨ ਕਿਸਮਾਂ ਦੀ ਪੀੜ ਨੂੰ ਦਰਸਾਉਂਦੀਆਂ ਹਨ - ਤਾਪਕੀ, ਰਸਾਇਣਕੀ ਅਤੇ ਮਕੈਨਕੀ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |