ਪੀੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੀੜ
OuchFlintGoodrichShot1941.jpg
ਰੱਤ ਕਢਾਉਣ ਵੇਲੇ ਇੱਕ ਔਰਤ ਪੀੜ ਨਾਲ ਮੂੰਹ ਬਣਾਉਂਦੀ ਹੋਈ
ICD-10 R52
ICD-9 338
DiseasesDB 9503
MedlinePlus 002164
MeSH D010146

ਪੀੜ ਜਾਂ ਦਰਦ ਜਾਂ ਦੁੱਖ ਇੱਕ ਸਤਾਊ ਅਹਿਸਾਸ ਹੁੰਦਾ ਹੈ ਜੋ ਕਿਸੇ ਤਿੱਖੀ ਜਾਂ ਨੁਕਸਾਨੀ ਚੋਭ ਸਦਕਾ ਹੁੰਦਾ ਹੈ, ਜਿਵੇਂ ਕਿ ਉਂਗਲ ਸੜਨ, ਚੀਰੇ ਉੱਤੇ ਅਲਕੋਹਲ ਪਾਉਣ, ਠੁੱਡਾ ਵੱਜਣ ਅਤੇ ਕੂਹਣੀ ਦਾ ਕੋਨਾ ਟਕਰਾਉਣ ਵੇਲੇ।[1] ਡਾਕਟਰੀ ਰੋਗ-ਪਛਾਣ ਵਿੱਚ ਪੀੜ ਇੱਕ ਰੋਗ ਲੱਛਣ ਹੁੰਦਾ ਹੈ।

ਹਵਾਲੇ[ਸੋਧੋ]

  1. ਇਹ ਮਿਸਾਲਾਂ ਤਰਤੀਬਵਾਰ ਤਿੰਨ ਕਿਸਮਾਂ ਦੀ ਪੀੜ ਨੂੰ ਦਰਸਾਉਂਦੀਆਂ ਹਨ - ਤਾਪਕੀ, ਰਸਾਇਣਕੀ ਅਤੇ ਮਕੈਨਕੀ।