ਦਰਭੰਗਾ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰਭੰਗਾ ਰਾਜ, ਜਾਂ ਦਰਭੰਗਾ ਰਾਜ ਅਤੇ ਦਰਭੰਗਾ ਦਾ ਸ਼ਾਹੀ ਪਰਵਾਰ, ਰਜਵਾੜਿਆਂ ਦਾ ਉਹ ਪਰਵਾਰ ਸੀ ਜਿਸਦੀ ਜਾਗੀਰ ਬਰਤਾਨਵੀ ਭਾਰਤ ਦੇ ਬਿਹਾਰ ਅਤੇ ਬੰਗਾਲ ਦੇ ਮਿਥਿਲਾ ਖੇਤਰ ਵਿੱਚ ਲੱਗਪਗ 6,200 ਕਿਲੋਮੀਟਰ ਦੇ ਦਾਇਰੇ ਵਿੱਚ ਫੈਲੀ ਹੋਈ ਸੀ। ਇਸਦਾ ਮੁੱਖਾਲਾ ਦਰਭੰਗਾ ਸ਼ਹਿਰ ਸੀ। ਇਸ ਰਾਜ ਦੀ ਸਥਾਪਨਾ ਮੈਥਿਲ ਬਾਹਮਣ ਜਮੀਂਦਾਰਾਂ ਨੇ 16ਵੀਂ ਸਦੀ ਦੀ ਸ਼ੁਰੂਆਤ ਵਿੱਚ ਕੀਤੀ ਸੀ। ਇਹ ਖੇਤਰ ਅੱਜ ਦੇ ਬਿਹਾਰ ਦੇ ਮਿਥਿਲਾ ਅਤੇ ਦਰਭੰਗਾ ਜ਼ਿਲ੍ਹਾ ਵਿੱਚ ਹਨ। 2,410 square miles (6,200 km2), ਇਸ ਵਿੱਚ ਬਿਹਾਰ ਅਤੇ ਬੰਗਾਲ ਦੇ 18 ਸਰਕਲਾਂ ਵਿੱਚਲੇ 4,495 ਪਿੰਡ ਸਨ ਅਤੇ ਵੱਡੀ ਜਾਗੀਰ ਦੇ ਇੰਤਜ਼ਾਮ ਲਈ 7,500 ਤੋਂ ਵਧ ਕਰਮਚਾਰੀ ਰੱਖੇ ਹੋਏ ਸਨ।

ਤਸਵੀਰ:DarbhangaFortGate.jpg
ਦਰਭੰਗਾ ਕਿਲੇ ਦਾ ਮੁੱਖ ਦਰਵਾਜਾ