ਸਮੱਗਰੀ 'ਤੇ ਜਾਓ

ਦਰੁਪਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰੁਪਦ (ਸ਼ਬਦੀ ਅਰਥ: 'ਦ੍ਰਿੜ-ਪੈਰੀ ਜਾਂ ਥੰਮ'[1]), ਮਹਾਂ ਭਾਰਤ ਵਿੱਚ ਇੱਕ ਪਾਤਰ ਹੈ। ਉਹ ਪਰਿਸ਼ਤ ਦਾ ਪੁੱਤਰ ਅਤੇ ਪਾਂਚਾਲ ਦਾ ਰਾਜਾ ਸੀ। ਉਹ ਸ਼ਿਖੰਡੀ, ਧ੍ਰਸ਼ਟਦਮਨ ਅਤੇ ਦਰੋਪਤੀ ਦਾ ਪਿਤਾ ਸੀ।

ਹਵਾਲੇ

[ਸੋਧੋ]