ਦਵਿਖੰਡਨ (ਜੀਵ ਵਿਗੀਆਨ)
ਦਿੱਖ
ਦਵਿਖੰਡਨ (ਅੰਗ੍ਰੇਜ਼ੀ:Fission), ਜੀਵ ਵਿਗਿਆਨ ਵਿੱਚ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਜੀਵ ਆਪਨੇ ਆਪ ਨੂੰ ਦੋ ਜਾ ਫਿਰ ਇਸ ਤੋ ਵੱਧ ਹਿੱਸਿਆਂ ਵਿੱਚ ਵੰਡ ਲੈਂਦਾ ਹੈ ਅਤੇ ਇਹ ਹਿੱਸੇ ਬਾਅਦ ਵਿੱਚ ਫਿਰ ਉਸ ਜੀਵ ਦੇ ਤਰਾਂ ਵਿਕਸਿਤ ਹੋ ਜਾਂਦਾ ਹੈ। ਇਸ ਵਿੱਚ ਜ਼ਿਆਦਾਤਾਰ ਜੀਵ ਦੇ ਸੈੱਲ ਹੀ ਵੰਡੇ ਜਾਂਦੇ ਹਨ।[1][2][3] ਇਸ ਕਿਰਿਆ ਦੋ ਤਰੀਕਿਆਂ ਨਾਲ ਹੁੰਦੀ ਹੈ : ਬਾਇਨਰੀ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਪੂਰੀ ਮਾਤਰਾ ਵਿੱਚ ਊਰਜਾ ਅਤੇ ਪਾਣੀ ਮੌਜੂਦ ਹੋਣ। ਅਤੇ ਬਹੁ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਕਾਫੀ ਸਾਰੇ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਊਰਜਾ ਅਤੇ ਪਾਣੀ ਮੌਜੂਦ ਨਾ ਹੋਣ ਉੱਤੇ ਵੀ ਸੰਭਵ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).[permanent dead link]
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).