ਸਮੱਗਰੀ 'ਤੇ ਜਾਓ

ਦਵਿੰਦਰ ਕੌਰ ਗੁਰਾਇਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਵਿੰਦਰ ਕੌਰ ਗੁਰਾਇਆ ਪਰਵਾਸੀ ਪੰਜਾਬੀ ਕਵਿੱਤਰੀ ਅਤੇ ਗਲਪਕਾਰ ਹੈ।[1]"ਕੱਚੇ ਕੋਠੇ ਦੀ ਛੱਤ" ਦਵਿੰਦਰ ਕੌਰ ਗੁਰਾਇਆ ਦਾ ਪਲੇਠਾ ਕਾਵਿ ਸੰਗ੍ਰਹਿ ਹੈ[2]ਅਤੇ "ਮਰਿਆ ਨਹੀਂ ਜਿਊਂਦਾ ਹਾਂ" ਉਸਦਾ ਪਲੇਠਾ ਕਹਾਣੀ ਸੰਗ੍ਰਹਿ। [3]

ਹਵਾਲੇ

[ਸੋਧੋ]

{{ਹਵਾਲੇ}

  1. "ਪੁਰਾਲੇਖ ਕੀਤੀ ਕਾਪੀ". Archived from the original on 2023-05-26. Retrieved 2023-05-26.
  2. Service, Tribune News. "ਕੱਚੇ ਕੋਠੇ ਦੀ ਛੱਤ". Tribuneindia News Service. Archived from the original on 2023-05-26. Retrieved 2023-05-26.
  3. https://www.babushahi.com/punjabi/full-news.php?id=199989