ਦਸ ਦਸੰਬਰ: ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਸ ਦਸੰਬਰ  
250px
ਲੇਖਕਜਾਰਜ ਸਾਂਡਰਸ
ਮੂਲ ਸਿਰਲੇਖTenth of December
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਕਰੈਂਡਮ ਹਾਊਸ
ਪੰਨੇ208
ਆਈ.ਐੱਸ.ਬੀ.ਐੱਨ.0812993802

ਦਸ ਦਸੰਬਰ (ਮੂਲ ਅੰਗਰੇਜ਼ੀ:Tenth of December) ਅਮਰੀਕੀ ਲੇਖਕ ਜਾਰਜ ਸਾਂਡਰਸ ਦਾ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਲੇਖਕ ਦੀਆਂ 1995 ਅਤੇ 2009 ਦੇ ਦਰਮਿਆਨ ਪ੍ਰਕਾਸ਼ਤ ਕਹਾਣੀਆਂ ਸ਼ਾਮਲ ਹਨ। ਦਸ ਦਸੰਬਰ 8 ਜਨਵਰੀ 2013 ਰੈਂਡਮ ਹਾਊਸ ਨੇ ਪ੍ਰਕਾਸ਼ਤ ਕੀਤੀ। ਇੱਕ ਕਹਾਣੀ "ਹੋਮ," ਨੂੰ 2011 ਵਿੱਚ ਬ੍ਰਾਮ ਸਟੋਕਰ ਅਵਾਰਡ ਮਿਲ ਚੁੱਕਿਆ ਹੈ।[1]

ਹਵਾਲੇ[ਸੋਧੋ]

  1. Locus Magazine (2012). "Bram Stoker Award 2011 Nominees". Retrieved 2 May 2012.