ਦਹੀਂ ਵੜਾ
ਦਿੱਖ
ਦਹੀਂ ਵੜਾ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ ਅਤੇ ਪਾਕਿਸਤਾਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਵੜਾ ਅਤੇ ਦਹੀਂ |
ਹੋਰ ਕਿਸਮਾਂ | ਰਾਜਸਥਾਨੀ |
ਦਹੀਂ ਵੜਾ ਭਾਰਤ ਵਿੱਚ ਖਾਇਆ ਜਾਣ ਵਾਲਾ ਪਰਸਿੱਧ ਵਿਅੰਜਨ ਹੈ।[1] ਇਸਨੂੰ ਬਣਾਉਣ ਲਈ ਦਹੀਂ ਵਿੱਚ ਵਾਦੇ ਨੂੰ ਪਿਓ ਕੇ ਰੱਖਿਆ ਜਾਂਦਾ ਹੈ।[2]
ਬਣਾਉਣ ਦੀ ਵਿਧੀ
[ਸੋਧੋ]- ਉੜਦ ਦਾਲ, ਹਰੀ ਮਿਰਚ, ਅਦਰੱਕ, ਨਮਕ ਅਤੇ 1/4 ਕੱਪ ਪਾਣੀ ਨੂੰ ਮਿਕਸੀ ਵਿੱਚ ਪਾਕੇ ਪੇਸਟ ਬਣਾ ਲੋ।
- ਫੇਰ ਘੋਲ ਨੂੰ 6 ਅਲੱਗ ਹਿੱਸਿਆਂ ਵਿੱਚ ਵੰਡ ਲੋ।
- ਹੁਣ ਕੜਾਹੀ ਵਿੱਚ ਤੇਲ ਗਰਮ ਕਰਕੇ 3 ਵੜੇ ਤਲ ਲੋ ਜੱਦ ਤੱਕ ਉਹ ਸੁਨਹਿਰੇ ਹੋ ਜਾਣ।
- ਹੁਣ ਕਾਗਜ਼ ਤੇ ਰੱਖ ਦੋ।
- ਦਹੀਂ ਅਤੇ ਚੀਨੀ ਨੂੰ ਮਿਲਾ ਲੋ।
- ਹੁਣ ਕਟੋਰੀ ਵਿੱਚ ਪਾਣੀ ਲੇਕੇ ਵੜੇ ਨੂੰ 15 ਮਿੰਟ ਸੋਕੋ।
- ਹੁਣ ਇੰਨਾਂ ਨੂੰ ਪਾਣੀ ਵਿੱਚੋਂ ਕੱਡ ਕੇ ਉੰਗਲੀ ਨਾਲ ਵੱਧ ਪਾਣੀ ਕੱਡ ਦੋ।
- ਹੁਣ ਇਸਦੇ ਉਪਰ ਮਿੱਠਾ ਦਹੀਂ ਪੜੋ।
- ਮਿਰਚ ਦਾ ਪਾਉਡਰ, ਖਜੂਰ ਇਮਲੀ ਦੀ ਚਟਨੀ, ਜੀਰਾ ਅਤੇ ਕਾਲਾ ਲੂਣ ਪਾਕੇ ਸਜਾਓ।
watch?v=yM1gvS3_GVo Demonstration of modern mechanized equipment] in the making of pişmaniye, a related Turkish confection
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |