ਸਮੱਗਰੀ 'ਤੇ ਜਾਓ

ਦਾਦਾ ਕਾਮਰੇਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਦਾ ਕਾਮਰੇਡ
ਲੇਖਕਯਸ਼ਪਾਲ
ਦੇਸ਼ਭਾਰਤ
ਭਾਸ਼ਾਹਿੰਦੀ
ਵਿਸ਼ਾਨਾਵਲ
ਪ੍ਰਕਾਸ਼ਨLokbharti Prakashan (Rajkamal Prakashan) (India), 1941
ਮੀਡੀਆ ਕਿਸਮPrint (Hardback & Paperback)
ਸਫ਼ੇ136
ਆਈ.ਐਸ.ਬੀ.ਐਨ.9788180313721

ਦਾਦਾ ਕਾਮਰੇਡ (ਹਿੰਦੀ: दादा कॉमरेड)  ਯਸ਼ਪਾਲ ਦਾ ਲਿਖਿਆ  ਪਹਿਲਾ ਨਾਵਲ ਹੈ।[1] ਇਸ ਨਾਵਲ ਵਿੱਚ ਯਸ਼ਪਾਲ ਨੇ ਕਰਾਂਤੀਕਾਰੀ ਜੀਵਨ ਦਾ ਚਿਤਰਣ ਕਰਦੇ ਹੋਏ ਮਜ਼ਦੂਰਾਂ ਦੇ ਸੰਗਠਨ ਨੂੰ ਰਾਸ਼ਟਰ ਮੁਕਤੀ ਦਾ ਜਿਆਦਾ ਸੰਗਤ ਉਪਾਅ ਦੱਸਿਆ ਹੈ। ਇਹ ਨਾਵਲ ਲੇਖਕ ਦੀ ਪਹਿਲੀ ਰਚਨਾ ਸੀ ਜਿਸਨੇ ਹਿੰਦੀ ਨਾਵਲ ਵਿੱਚ ਰੋਮਾਂਸ ਅਤੇ ਰਾਜਨੀਤੀ ਦੇ ਮਿਸ਼ਰਣ ਦੀ ਸ਼ੁਰੂਆਤ ਕੀਤੀ। ਇਹ ਨਾਵਲ ਬੰਗਲਾ ਨਾਵਲ ਸਮਰਾਟ ਸ਼ਰਤ ਬਾਬੂ ਦੇ ਪ੍ਰਮੁੱਖ ਰਾਜਨੀਤਕ ਨਾਵਲ ‘ਪਥੇਰਦਾਵੀ’ ਦੇ ਦੁਆਰੇ ਕਰਾਂਤੀਕਾਰੀਆਂ ਦੇ ਜੀਵਨ ਅਤੇ ਆਦਰਸ਼ ਦੇ ਸੰਬੰਧ ਵਿੱਚ ਪੈਦਾ ਹੋਈਆਂ ਭਰਮਪੂਰਨ ਧਾਰਣਾਵਾਂ ਦਾ ਨਿਰਾਕਰਣ ਕਰਨ ਲਈ ਲਿਖਿਆ ਗਿਆ ਸੀ।

ਹਵਾਲੇ

[ਸੋਧੋ]
  1. Corinne Friend (1977–1978). "Yashpal: Fighter For Freedom -- Writer For Justice". Journal of South Asian Literature. 13 (1/4): 65–90.