ਦਾਦੂ ਦਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਸਵੀਰ:Dadudayal.jpg
Indian devotional image of Dadu

ਦਾਦੂ ਦਿਆਲ (1544 - 1603) ਹਿੰਦੀ ਦੇ ਭਗਤੀਕਾਲ ਵਿੱਚ ਗਿਆਨ ਮਾਰਗ ਸ਼ਾਖਾ ਦੇ ਪ੍ਰਮੁੱਖ ਸੰਤ ਕਵੀ ਸਨ।

ਜੀਵਨ[ਸੋਧੋ]

ਦਾਦੂ ਦਿਆਲ ਜਨਮ ਅਨੁਮਾਨਤ ਅਹਿਮਦਾਬਾਦ (ਗੁਜਰਾਤ) ਵਿੱਚ ਹੋਇਆ ਸੀ। ਉਹਨਾਂ ਦੇ ਜੀਵਨ ਬਾਰੇ ਕੁਝ ਪਤਾ ਨਹੀਂ ਚੱਲਦਾ। ਗ੍ਰਹਿਸਤੀ ਤਿਆਗ ਕੇ ਉਹਨਾਂ ਨੇ 12 ਸਾਲ ਘੋਰ ਕਠਿਨ ਤਪ ਕੀਤਾ। ਸਿਧੀ ਪ੍ਰਾਪਤ ਹੋਣ ਤੇ ਉਹਨਾਂ ਦੇ ਸੈਂਕੜੇ ਚੇਲੇ ਬਣ ਗਏ। ਉਹਨਾਂ ਦੇ 52 ਪੱਟਸ਼ਿਸ਼ ਪ੍ਰਚਾਰਕ ਸਨ, ਜਿਹਨਾਂ ਵਿੱਚ ਗਰੀਬਦਾਸ, ਸੁੰਦਰਦਾਸ, ਰੱਜਬ ਅਤੇ ਬਖਨਾ ਮੁੱਖ ਹਨ। ਦਾਦੂ ਦੇ ਨਾਮ ਨਾਲ ਦਾਦੂ ਪੰਥ ਚੱਲ ਪਿਆ। ਦਾਦੂ ਹਿੰਦੀ, ਗੁਜਰਾਤੀ, ਰਾਜਸਥਾਨੀ ਆਦਿ ਕਈ ਭਾਸ਼ਾਵਾਂ ਦੇ ਜਾਣਕਾਰ ਸਨ। ਇਨ੍ਹਾਂ ਨੇ ਸ਼ਬਦ ਅਤੇ ਸਾਖੀਆਂ ਲਿਖੀਆਂ।