ਸਮੱਗਰੀ 'ਤੇ ਜਾਓ

ਦਾਲਚੀਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਾਲਚੀਨੀ
ਦਾਲਚੀਨੀ ਦੇ ਡੱਕੇ
ਵਿਗਿਆਨਕ ਵਰਗੀਕਰਨ
Kingdom:
Division:
ਮੈਗਨੋਲੀਓਫਾਈਟਾ
Class:
ਮੈਗਨੋਲੀਓਸੀਡਾ
Order:
ਲੌਰਾਲਿਸ
Family:
ਲੌਰਾਲੇਸੀ
Genus:
ਸਿੰਨਾਮੋਮਮ
Species:
C. zeylanicum
ਦੁਨਾਵੀਂ ਨਾਮ
Cinnamomum zeylanicum

ਦਾਲਚੀਨੀ (Cinnamon, ਸਿੰਨਾਮੋਨ) ਕੁਝ ਰੁੱਖਾਂ ਦੀ ਛਿੱਲ ਦਾ ਨਾਮ ਹੈ। ਇਸ ਦੇ ਨਾਮ ਤੋਂ ਇਸ ਦੇ ਚੀਨ ਨਾਲ ਸੰਬੰਧ ਦਾ ਭਰਮ ਹੁੰਦਾ ਹੈ, ਅਸਲ ਵਿੱਚ ਇਹ ਚੀਨ ਵਿੱਚ ਨਹੀਂ ਹੁੰਦਾ। ਇਹ ਗਰਮ ਮਸਾਲੇ ਦਾ ਹਿੱਸਾ ਹੈ। ਇਸਨੂੰ ਦੇਸੀ ਅਤੇ ਅੰਗਰੇਜ਼ੀ ਨੂੰ ਵੀ ਦਵਾਈ ਵਿੱਚ ਵਰਤਿਆ ਜਾਂਦਾ ਹੈ।