ਦਿਓਦਾਰ
colspan=2 style="text-align: centerਦੇਵਦਾਰ, ਸੀਡਾਰ, ਦਿਓਦਾਰ | |
---|---|
ਦੇਵਦਾਰ ਕਾ ਇੱਕ ਨਵਾਂ ਰੁੱਖ | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | ਪੌਦੇ |
ਵੰਡ: | ਪਾਇਨੋਫਾਇਟਾ |
ਵਰਗ: | ਪਾਇਨੋਪਸੀਡਾ |
ਤਬਕਾ: | ਪਿਨਾਲੀਸ |
ਪਰਿਵਾਰ: | ਪਿਨੀਸੀ |
ਜਿਣਸ: | ਸੀਡਰ |
ਪ੍ਰਜਾਤੀ: | C. deodara |
ਦੁਨਾਵਾਂ ਨਾਮ | |
Cedrus deodara (ਰਾਕਸਬ।) ਜਾਰਜ ਡਾਨ |
ਦਿਓਦਾਰ ਇੱਕ ਸਿੱਧੇ ਤਣੇ ਵਾਲਾ ਉੱਚਾ ਸ਼ੰਕੂਨੁਮਾ ਦਰਖਤ ਹੈ, ਜਿਸਦੇ ਪੱਤੇ ਲੰਬੇ ਅਤੇ ਕੁੱਝ ਗੋਲਾਈਦਾਰ ਹੁੰਦੇ ਹਨ ਅਤੇ ਜਿਸਦੀ ਲੱਕੜੀ ਮਜ਼ਬੂਤ ਪਰ ਹਲਕੀ ਅਤੇ ਖੁਸ਼ਬੂਦਾਰ ਹੁੰਦੀ ਹੈ। ਇਸ ਦੇ ਸ਼ੰਕੁ ਦਾ ਸਰੂਪ ਸਨੋਬਰ (ਫਰ) ਨਾਲ ਕਾਫ਼ੀ ਮਿਲਦਾ-ਜੁਲਦਾ ਹੁੰਦਾ ਹੈ। ਇਸ ਦਾ ਮੂਲ ਸਥਾਨ ਪੱਛਮੀ ਹਿਮਾਲਾ ਦੇ ਪਰਬਤ ਅਤੇ ਭੂਮਧਸਾਗਰੀ ਖੇਤਰ ਵਿੱਚ ਹੈ।