ਸਮੱਗਰੀ 'ਤੇ ਜਾਓ

ਦਿਰਾਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਿਰਾਂਗ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਪੱਛਮ ਕਮੇਂਗ ਜ਼ਿਲ੍ਹੇ ਦਾ ਇੱਕ ਪਿੰਡ ਹੈ। [1] ਇਹਪਿੰਡ ਬੋਮਡੀਲਾ ਤਵਾਂਗ ਸੜਕ ਮਾਰਗ ਤੇ ਹੈ। ਇਸਦੇ ਨਾਲ ਲਗਦੇ ਪਿੰਡ ਹਨ, ਸਾਂਗੇ,ਸੈਪਰ,ਵਿਸਾਖੀ ਹਨ। ਇਥੇ ਸੇਬਾਂ ਦੇ ਬਾਗ ਵੀ ਹਨ। ਇਹ ਪਿੰਡ ਬੋਮਡੀਲਾ ਤੋਂ 42 ਕਿਲੋਮੀਟਰ ਦੀ ਦੂਰੀ ਤੇ ਤਵਾਂਗ ਵਾਲੇ ਪਾਸੇ ਹੈ। ਇਥੇ ਬੁਧ ਧਰਮ ਦੇ ਮੰਦਿਰ ਵੀ ਦੇਖਣ ਵਾਲੇ ਹਨ। ਏਥੋਂ ਦੇ ਜਿਆਦਾਤਰ ਲੋਕ ਬੁੱਧ ਧਰਮ ਨੂੰ ਮੰਨਣ ਵਾਲੇ ਹਨ।

ਦਿਰਾਂਗ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ 60 ਹਲਕਿਆਂ ਵਿੱਚੋਂ ਇੱਕ ਹੈ। ਇਸ ਹਲਕੇ ਦੇ ਮੌਜੂਦਾ ਵਿਧਾਇਕ (ਅਗਸਤ-2019) ਦਾ ਨਾਮ ਫੁਰਪਾ ਸੇਰਿੰਗ ਹੈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Dirang location". Wikiedit Site. Archived from the original on 15 ਜੁਲਾਈ 2023. Retrieved 30 August 2016.