ਦਿਲਵਾੜਾ ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਲਵਾੜਾ ਮੰਦਰ

ਦਿਲਵਾੜਾ ਮੰਦਰ ਖੂਬਸੂਰਤ ਜੈਨ ਮੰਦਰਾਂ ਵਾਲੀ ਥਾਂ ਹੈ। ਇਹ ਪੰਜ ਮੰਦਰਾਂ ਦਾ ਇੱਕ ਸਮੂਹ ਹੈ। ਇਹ ਰਾਜਸਥਾਨ ਪ੍ਰਾਂਤ ਦੇ ਸਿਰੋਹੀ ਜਿਲੇ ਦੇ ਮਾਊਂਟ ਆਬੂ ਨਗਰ ਵਿੱਚ ਸਥਿਤ ਹੈ। ਇਨ੍ਹਾਂ ਮੰਦਰਾਂ ਦਾ ਨਿਰਮਾਣ ਗਿਆਰਾਂਵੀਂ ਅਤੇ ਤੇਰਾਂਵੀਂ ਸ਼ਤਾਬਦੀ ਵਿਚਾਲ਼ੇ ਹੋਇਆ ਸੀ।[1][2]

ਬਾਹਰੀ ਸੂਤਰ[ਸੋਧੋ]

ਹਵਾਲੇ[ਸੋਧੋ]

  1. "IMAGES OF NORTHERN INDIA". Retrieved 2009-03-13.
  2. "Biyari in Manasollasa, A Chalukya Garb Primer, Introduction - so where are all the Chalukya Pictures?". Archived from the original on 2009-01-31. Retrieved 2009-03-13.