ਸਮੱਗਰੀ 'ਤੇ ਜਾਓ

ਇਹ ਫ਼ਿਲਮ ਨਹੀਂ ਹੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦਿਸ ਇਜ਼ ਨੋਟ ਏ ਫਿਲਮ ਤੋਂ ਮੋੜਿਆ ਗਿਆ)
ਇਹ ਫ਼ਿਲਮ ਨਹੀਂ ਹੈ
ਫ਼ਿਲਮ ਰਿਲੀਜ ਪੋਸਟਰ
ਨਿਰਦੇਸ਼ਕਜਫ਼ਰ ਪਨਾਹੀ
ਮੁਜਤਬਾ ਮੀਰਤਾਹਮਸਬ
ਨਿਰਮਾਤਾਜਫ਼ਰ ਪਨਾਹੀ
ਸਿਤਾਰੇਜਫ਼ਰ ਪਨਾਹੀ
ਮੁਜਤਬਾ ਮੀਰਤਾਹਮਸਬ
ਸਿਨੇਮਾਕਾਰਜਫ਼ਰ ਪਨਾਹੀ
ਮੁਜਤਬਾ ਮੀਰਤਾਹਮਸਬ
ਸੰਪਾਦਕਜਫ਼ਰ ਪਨਾਹੀ
ਰਿਲੀਜ਼ ਮਿਤੀ
20 ਮਈ 2011 ਕਾਨਜ਼
ਮਿਆਦ
76 ਮਿੰਟ
ਦੇਸ਼ਇਰਾਨ
ਭਾਸ਼ਾਫ਼ਾਰਸੀ

ਇਹ ਫ਼ਿਲਮ ਨਹੀਂ ਹੈ ([ਈਂ ਫਿਲਮ ਨੀਸਤ - این فیلم نیست] Error: {{Lang-xx}}: text has italic markup (help), ਅੰਗਰੇਜ਼ੀ: This is Not a Film) ਇੱਕ ਇਰਾਨੀ ਦਸਤਾਵੇਜੀ ਫ਼ਿਲਮ ਹੈ ਜੋ ਜਫ਼ਰ ਪਨਾਹੀ ਅਤੇ ਮੁਜਤਬਾ ਮੀਰਤਾਹਮਸਬ ਨੇ ਬਣਾਈ ਹੈ।[1] ਇਹ 28 ਸਤੰਬਰ 2011 ਨੂੰ ਫ਼ਰਾਂਸ ਵਿੱਚ ਕੈਨੀਬਲ ਫ਼ਿਲਮਜ ਡਿਸਟਰੀਬਿਊਟਰਜ ਨੇ ਡਿਸਟਰੀਬਿਊਟ ਕੀਤੀ ਸੀ।[2] ਕਾਨਜ਼ ਫ਼ਿਲਮ ਫੈਸਟੀਵਲ ਵਿੱਚ ਇਸ ਦੇ ਪ੍ਰੀਮੀਅਰ ਸ਼ੋਅ ਵਾਸਤੇ ਇਹ ਫ਼ਿਲਮ ਇੱਕ ਬਰਥ ਡੇ ਕੇਕ ਵਿੱਚ ਲੁਕਾ ਕੇ ਫਰਾਂਸ ਪਹੁੰਚਾਈ ਗਈ ਸੀ। ਬਾਅਦ ਵਿੱਚ ਇਹ ਨਿਊਯਾਰਕ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਅਤੇ ਇਸਨੇ 27ਵੇਂ ਵਾਰਸਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਇੰਟਰਨੈਸ਼ਨਲ ਪ੍ਰਤੀਯੋਗਤਾ ਵਿੱਚ ਵੀ ਭਾਗ ਲਿਆ।

ਹਵਾਲੇ

[ਸੋਧੋ]
  1. Smith, Ian Hayden (2012). International Film Guide 2012. p. 148. ISBN 978-1908215017.
  2. Ceci n'est pas un film Allocine index..(ਫ਼ਰਾਂਸੀਸੀ)