ਜਫ਼ਰ ਪਨਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
جعفر پناهی
ਜਫਰ ਪਨਾਹੀ
Jafar Panahi, Cines del Sur 2007
ਜਨਮ11 ਜੁਲਾਈ 1960
ਰਾਸ਼ਟਰੀਅਤਾਇਰਾਨੀ
ਪੇਸ਼ਾਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ
ਸਰਗਰਮੀ ਦੇ ਸਾਲ1988 – ਅੱਜ
ਲਈ ਪ੍ਰਸਿੱਧਦ ਵ੍ਹਾਈਟ ਬੈਲੂਨ, ਦ ਸਰਕਲ
ਅਪਰਾਧਿਕ ਦੋਸ਼ਪ੍ਰਾਪੇਗੰਡਾ
ਅਪਰਾਧਿਕ ਸਜ਼ਾ6 ਸਾਲ
ਅਪਰਾਧਿਕ ਸਥਿਤੀਮੁਕੱਦਮਾ ਚੱਲ ਰਿਹਾ ਹੈ
ਜੀਵਨ ਸਾਥੀਤਾਹੇਰੇ ਸ਼ੈਦੀ
ਬੱਚੇਸੋਲਮਾਜ਼ ਪਨਾਹੀ (ਧੀ)
ਪਨਾਹ ਪਨਾਹੀ (ਪੁੱਤਰ)
ਪੁਰਸਕਾਰਗੋਲਡਨ ਲਾਇਨ (2000)
ਉਨ ਸਰਤਾਂ ਰੇਗਾਰ (2003)
ਸਖਾਰੋਵ ਪ੍ਰਾਈਜ਼ (2012)

ਜਫਰ ਪਨਾਹੀ (Persian: جعفر پناهی; ਜਨਮ: 11 ਜੁਲਾਈ 1960) ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: 'ਦਿਸ ਇਜ਼ ਨੋਟ ਏ ਫਿਲਮ’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।[1]

ਹਵਾਲੇ[ਸੋਧੋ]