ਦਿ ਡਾਇਰੀ ਆਫ਼ ਏ ਸੋਸ਼ਲ ਬਟਰਫ਼ਲਾਈ
ਦਿ ਡਾਇਰੀ ਆਫ਼ ਏ ਸੋਸ਼ਲ ਬਟਰਫ਼ਲਾਈ ਪਾਕਿਸਤਾਨੀ ਲੇਖਿਕਾ ਮੋਨੀ ਮੋਹਸਿਨ ਦਾ 2008 ਦਾ ਕਾਮੇਡੀ ਨਾਵਲ ਹੈ। ਨਾਵਲ ਨੂੰ ਪਹਿਲੀ ਵਾਰ ਰੈਂਡਮ ਹਾਊਸ ਇੰਡੀਆ ਨੇ 12 ਅਕਤੂਬਰ 2008 ਨੂੰ ਪੇਪਰਬੈਕ ਦੇ ਰੂਪ ਵਿੱਚ ਰਿਲੀਜ਼ ਕੀਤਾ \ ਸੀ। ਇਹ ਇੱਕ ਸਮਾਜਿਕ ਔਰਤ ਬਟਰਫਲਾਈ ਬਾਰੇ ਲਿਖਿਆ ਗਿਆ ਹੈ, ਜੋ ਲਾਹੌਰ ਵਿੱਚ ਰਹਿੰਦੀ ਹੈ। ਨਾਵਲ ਨੂੰ ਸਮੀਖਿਅਕਾਂ ਤੋਂ ਜ਼ਿਆਦਾਤਰ ਚੰਗਾ ਹੁੰਗਾਰਾ ਮਿਲਿਆ। [1]
ਫਰਵਰੀ 2014 ਵਿੱਚ, ਮੋਹਸਿਨ ਨੇ ਆਪਣੀ ਕਿਤਾਬ ਬਾਰੇ ਇੱਕ ਸੈਸ਼ਨ ਦੌਰਾਨ ਕਰਾਚੀ ਲਿਟਰੇਚਰ ਫੈਸਟੀਵਲ ਵਿੱਚ ਗੱਲ ਕੀਤੀ ਸੀ। [2] ਡਿਜੀਟਲ ਕਿਤਾਬ 2011 ਵਿੱਚ ਜਾਰੀ ਕੀਤੀ ਗਈ ਸੀ [3]
ਕਰਾਚੀ ਲਿਟਰੇਚਰ ਫੈਸਟੀਵਲ ਵਿੱਚ ਉਸਦੇ 2014 ਦੇ ਭਾਸ਼ਣ ਵਿੱਚੋਂ ਇੱਕ ਹਵਾਲਾ:
"ਹਾਸਰਸ ਦੁਖਾਂਤ ਵਿੱਚ ਉਤਪੰਨ ਹੁੰਦਾ ਹੈ ਜਦ ਕਿ ਗੁੱਸਾ ਵਿਅੰਗ ਨੂੰ ਜਨਮ ਦਿੰਦਾ ਹੈ। ਵਿਅੰਗ ਨਾਲ, ਤੁਸੀਂ ਸੱਚ ਬੋਲਦੇ ਹੋ ਅਤੇ ਸਮਾਜ ਲਈ ਸ਼ੀਸ਼ਾ ਫੜਦੇ ਹੋ।” [2]
ਕਿਤਾਬ ਵਿੱਚ 'ਬਟਰਫਲਾਈ' ਦੀ ਭੂਮਿਕਾ ਨਿਭਾਉਣ ਵਾਲ਼ੇ ਵਿਅਕਤੀ ਨੂੰ ਜਾਣਬੁੱਝ ਕੇ ਉੱਚ-ਸਮਾਜ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਨਾਲ਼ ਇੱਕ ਵਿਗੜੇ ਹੋਏ ਨਮੂਨੇ ਵਜੋਂ ਦਿਖਾਇਆ ਗਿਆ ਹੈ। [2]
ਹਵਾਲੇ
[ਸੋਧੋ]- ↑ Mazhar, Zahrah (7 February 2014). "No fluttering about: Moni Mohsin may be a social butterfly but she stings like a bee". The Express Tribune (newspaper). Retrieved 28 September 2020.
- ↑ 2.0 2.1 2.2 Mazhar, Zahrah (7 February 2014). "No fluttering about: Moni Mohsin may be a social butterfly but she stings like a bee". The Express Tribune (newspaper). Retrieved 28 September 2020.Mazhar, Zahrah (7 February 2014). "No fluttering about: Moni Mohsin may be a social butterfly but she stings like a bee". The Express Tribune (newspaper). Retrieved 28 September 2020.
- ↑ "The Diary of a Social Butterfly". overdrive.com website. Retrieved 28 September 2020.