ਦਿ ਲਿਟਲ ਪ੍ਰਿੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋਟਾ ਰਾਜਕੁਮਾਰ
ਲੇਖਕਔਂਤਅੰਨ ਦ ਸੰਤ-ਐਕਯੂਪੇਰੀ
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਅੰਗਰੇਜ਼ੀ
ਵਿਧਾਛੋਟਾ ਨਾਵਲ
ਪ੍ਰਕਾਸ਼ਕReynal & Hitchcock (U.S.)
Gallimard (ਫ਼ਰਾਂਸ)[1]

ਛੋਟਾ ਰਾਜਕੁਮਾਰ (ਫ਼ਰਾਂਸੀਸੀ: LePetitPrince, pronounced  ) ਫ਼ਰਾਂਸ ਦੇ ਇੱਕ ਕੁਲੀਨ, ਲੇਖਕ ਅਤੇ ਹਵਾਬਾਜ਼ ਔਂਤਅੰਨ ਦ ਸੰਤ-ਐਕਯੂਪੇਰੀ ਦਾ ਇੱਕ ਛੋਟਾ ਨਾਵਲ ਹੈ। ਇਸ ਨੂੰ ਪਹਿਲੀ ਵਾਰ ਅਪ੍ਰੈਲ 1943 ਵਿਚ ਰੇਨਾਲ ਐਂਡ ਹਿਚਕੋਕ ਦੁਆਰਾ ਅਮਰੀਕਾ ਵਿਚ ਅੰਗ੍ਰੇਜ਼ੀ ਅਤੇ ਫ਼ਰਾਂਸੀਸੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਫ਼ਰਾਂਸ ਦੀ ਅਜ਼ਾਦੀ ਤੋਂ ਬਾਅਦ ਦੇ ਫ਼ਰਾਂਸ ਵਿੱਸ਼ੀ ਰੈਜੀਮੇਂਟ ਦੁਆਰਾ ਸੰਤ-ਐਕਯੂਪਰੀ ਦੀਆਂ ਰਚਨਾਵਾਂ ਤੇ ਪਾਬੰਦੀ ਲਗਾਈ ਗਈ ਸੀ। ਕਹਾਣੀ ਇਕ ਨੌਜਵਾਨ ਰਾਜਕੁਮਾਰ ਦੇ ਬਾਰੇ ਹੈ ਜੋ ਪੁਲਾੜ ਦੇ ਵੱਖ-ਵੱਖ ਗ੍ਰਹਿਾਂ, ਜਿਨ੍ਹਾਂ ਵਿਚ ਧਰਤੀ ਵੀ ਸ਼ਾਮਲ ਹੈ, ਦਾ ਦੌਰਾ ਕਰਦਾ ਹੈ ਅਤੇ ਇਕੱਲਤਾ, ਦੋਸਤੀ, ਪਿਆਰ ਅਤੇ ਘਾਟੇ ਦੇ ਥੀਮ ਨੂੰ ਸੰਬੋਧਿਤ ਕਰਦਾ ਹੈ। ਬੱਚਿਆਂ ਦੀ ਕਿਤਾਬ ਦੇ ਰੂਪ ਵਿਚ ਇਸ ਦੀ ਵਿਧਾ ਦੇ ਬਾਵਜੂਦ, ਦਿ ਲਿਟਲ ਪ੍ਰਿੰਸ ਜ਼ਿੰਦਗੀ ਅਤੇ ਮਨੁੱਖੀ ਸੁਭਾਅ ਬਾਰੇ ਕਈ ਗੰਭੀਰ ਨਿਰੀਖਣ ਕਰਦਾ ਹੈ।[2]

ਛੋਟਾ ਪ੍ਰਿੰਸ ਸੇਂਟ-ਐਕਯੂਪੇਰੀ ਦੀ ਸਭ ਤੋਂ ਸਫਲ ਰਚਨਾ ਬਣ ਗਿਆ, ਜਿਸ ਦੀਆਂ ਦੁਨੀਆ ਭਰ ਵਿੱਚ ਲਗਪਗ 14 ਕਰੋੜ ਕਾਪੀਆਂ ਵਿਕੀਆਂ ਜੋ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਅਤੇ ਸਭ ਤੋਂ ਵੱਧ ਅਨੁਵਾਦਿਤ ਕਿਤਾਬਾਂ ਵਿੱਚੋਂ ਇੱਕ ਬਣਾ ਦਿੰਦੀ ਹੈ। [3] [4] [5] [7] [8] ਇਸ ਨੂੰ 300 ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। [9] [10] [11] ਲਿਟਲ ਪ੍ਰਿੰਸ ਨੂੰ ਕਈ ਕਲਾ ਦੇ ਰੂਪਾਂ ਅਤੇ ਮੀਡੀਆ ਵਿਚ ਢਾਲਿਆ ਗਿਆ ਹੈ, ਜਿਸ ਵਿਚ ਆਡੀਓ ਰਿਕਾਰਡਿੰਗ, ਰੇਡੀਓ ਨਾਟਕ, ਲਾਈਵ ਸਟੇਜ, ਫਿਲਮ, ਟੈਲੀਵੀਜ਼ਨ, ਬੈਲੇ ਅਤੇ ਓਪੇਰਾ ਸ਼ਾਮਲ ਹਨ। [12]

ਪਲਾਟ[ਸੋਧੋ]

ਬਿਰਤਾਂਤਕਾਰ ਬਿਰਧ-ਲੋਕਾਂ ਦੀ ਪ੍ਰਕਿਰਤੀ ਅਤੇ ਵਿਸ਼ੇਸ਼ ਤੌਰ 'ਤੇ ਮਹੱਤਵਪੂਰਣ ਚੀਜ਼ਾਂ ਨੂੰ ਸਮਝਣ ਵਿੱਚ ਉਹਨਾਂ ਦੀ ਅਸਮਰਥਾ ਬਾਰੇ ਵਿਚਾਰ ਵਟਾਂਦਰੇ ਨਾਲ ਕਹਾਣੀ ਸ਼ੁਰੂ ਕਰਦਾ ਹੈ। ਇੱਕ ਪ੍ਰੀਖਿਆ ਦੇ ਤੌਰ 'ਤੇ ਇਹ ਨਿਰਧਾਰਤ ਕਰਨ ਲਈ ਕਿ, ਕੀ ਇੱਕ ਵੱਡਾ ਬੰਦਾ ਗਿਆਨਵਾਨ ਅਤੇ ਇੱਕ ਬੱਚੇ ਦੀ ਤਰ੍ਹਾਂ ਹੈ, ਉਹ ਉਹਨਾਂ ਨੂੰ ਇੱਕ ਤਸਵੀਰ ਵਿਖਾਉਂਦਾ ਹੈ ਜੋ ਉਸਨੇ 6 ਸਾਲ ਦੀ ਉਮਰ ਵਿੱਚ ਬਣਾਈ ਸੀ ਜਿਸ ਵਿੱਚ ਇੱਕ ਸੱਪ ਦਰਸਾਇਆ ਗਿਆ ਸੀ ਜਿਸ ਨੇ ਇੱਕ ਹਾਥੀ ਨੂੰ ਨਿਗਲ ਲਿਆ ਹੈ। ਵੱਡੇ ਲੋਕ ਹਮੇਸ਼ਾਂ ਜਵਾਬ ਦਿੰਦੇ ਹਨ ਕਿ ਤਸਵੀਰ ਵਿੱਚ ਇੱਕ ਟੋਪੀ ਦਰਸਾਈ ਗਈ ਹੈ, ਅਤੇ ਇਸ ਲਈ ਉਹ ਉਨ੍ਹਾਂ ਨਾਲ "ਤਰਕਯੁਕਤ" ਚੀਜ਼ਾਂ ਬਾਰੇ ਗੱਲ ਕਰਨਾ ਜਾਣਦਾ ਹੈ, ਨਾ ਕਿ ਮਨੋਕਲਪਿਤ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

 1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named LePetitPrince.net.b
 2. Gopnik, Adam. The Strange Triumph of "The Little Prince", The New Yorker, 29 April 2014. Retrieved 5 May 2014.
 3. Adamson, Thomas. Little Prince Discovery Offers New Insight Into Classic Book, Associated Press via TimesTribune.com, 3 May 2012. Retrieved 6 January 2013. Bell, Susan (2008) "I Shot French Literary Hero Out Of The Sky", The Scotsman. Johnston Press Digital Publishing. 17 March 2008. Retrieved 4 August 2009.
 4. Van Gelder, Lawrence (2000) Footlights: Celestial Traveller, The New York Times, 9 May 2000.
 5. Goding, Stowell C. (1972) "Le Petit Prince de Saint-Exupéry by George Borglum" (review), The French Review, American Association of Teachers of French, October 1972, Vol. 46, No. 1, pp. 244–245. Retrieved 26 October 2011 (subscription).
 6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named LittlePrince.com-a
 7. The Antoine de Saint-Exupéry Foundation estimates an additional 80 million copies of the story in audio-video formats have been sold worldwide.[6]
 8. Miller, Jennifer. Why "The Little Prince" Is Actually A New York Classic Archived 2016-05-23 at the Wayback Machine., Fast Company. Retrieved from FastCoCreate.com on 2 February 2014.
 9. "'The Little Prince' becomes world's most translated book, excluding religious works". CTV News. 7 April 2017. Retrieved 30 December 2018.
 10. Shattuck, Kathryn (2005) A Prince Eternal, The New York Times, 3 April 2005.
 11. Mun-Delsalle, Y-Jean (2011) Guardians of the Future, The Peak Magazine, March 2011, pg. 63. Archived 2 May 2012 at the Wayback Machine
 12. Naina Dey (14 January 2010). "Cult of subtle satire". The Statesman. Archived from the original on 7 June 2011. Retrieved 5 February 2010.