ਦੀਦਾਰ ਗੜ੍ਹਦੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੋ. ਦੀਦਾਰ ਗੜ੍ਹਦੀਵਾਲਾ (10 ਜੂਨ 1943 - 30 ਦਸੰਬਰ 1993) ਪੰਜਾਬੀ ਕਵੀ ਸੀ।

ਪ੍ਰੋ.ਦੀਦਾਰ ਦਾ ਜਨਮ 1943 ਪਿੰਡ ਉੱਡਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ।[1]

ਕਾਵਿ-ਪੁਸਤਕਾਂ[ਸੋਧੋ]

  • ਧੁਖਦੇ ਪਲ (1974)
  • ਮਾਰੂਥਲ ਦੀਆਂ ਕਲੀਆਂ (1986)
  • ਮੌਤ ਇੱਕ ਨਗਮੇ ਦੀ (ਸਮੁੱਚੀ ਰਚਨਾ, 2013)

ਹਵਾਲੇ[ਸੋਧੋ]