ਸਮੱਗਰੀ 'ਤੇ ਜਾਓ

ਦੀਪਕ ਧਲੇਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੀਪਕ ਧਲੇਵਾਂ ਪੰਜਾਬੀ ਗ਼ਜ਼ਲਗੋ ਅਤੇ ਕਾਵਿ ਆਲੋਚਕ ਹੈ। ਉਸਦਾ ਜਨਮ ਮਾਨਸਾ ਜਿਲ੍ਹੇ ਦੇ ਪਿੰਡ ਧਲੇਵਾਂ ਵਿੱਚ ਹੋਇਆ। ਅੱਜ-ਕੱਲ੍ਹ ਉਹ ਪਟਿਆਲਾ ਵਿਖੇ ਰਹਿ ਰਿਹਾ ਹੈ।