ਦੀਪਤੀ ਭਟਨਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪਤੀ ਭਟਨਾਗਰ
Deepti Bhatnagar01.jpg
2012 ਵਿੱਚ ਦੀਪਤੀ ਭਟਨਾਗਰ
ਜਨਮ (1967-09-30) 30 ਸਤੰਬਰ 1967 (ਉਮਰ 51)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾ ਮਾਡਲ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ
ਵੈੱਬਸਾਈਟ www.deeptibhatnagar.com

ਦੀਪਤੀ ਭਟਨਾਗਰ (ਜਨਮ 30 ਸਤੰਬਰ 1967) ਇੱਕ ਭਾਰਤੀ ਫ਼ਿਲਮੀ ਅਦਾਕਾਰਾ ਅਤੇ ਮਾਡਲ ਹੈ। ਉਸਨੇ ਆਪਣੀ ਪਹਿਲੀ ਫ਼ਿਲਮ "ਰਾਮ ਸ਼ਾਸ਼ਤਰ" ਕੀਤੀ ਸੀ, ਜਿਸਨੂੰ ਕਿ ਸੰਜੇ ਗੁਪਤਾ ਨੇ ਬਣਾਇਆ ਸੀ ਅਤੇ ਜੈਕੀ ਸ਼ਰਾਫ਼ ਅਤੇ ਮਨੀਸ਼ਾ ਕੋਇਰਾਲਾ ਨੇ ਉਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ।[1] ਉਸਦੀਆਂ ਹੋਰ ਮਸ਼ਹੂਰ ਫ਼ਿਲਮਾਂ ਵਿੱਚ ਤੇਲਗੂ ਫ਼ਿਲਮਾਂ ਵੀ ਸ਼ਾਮਿਲ ਹਨ, "ਪੇਲੀ ਸਾਂਦਾਦੀ", "ਇੰਫ਼ਰਨੋ" ਅਤੇ ਬਾਲੀਵੁੱਡ ਫ਼ਿਲਮ "ਮਨ"।

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਹੋਰ ਨੋਟਸ
1995 ਰਾਮ ਸ਼ਸ਼ਤਰ ਰੀਤੂ
1997 ਪੇੱਲੀ ਸਾਂਦਾਦੀ ਸਵੱਪਣਾ ਤੇਲਗੂ ਫ਼ਿਲਮ
1997 ਧਰਮ ਚੱਕਰਮ ਵਿਜੈਲਕਸ਼ਮੀ ਤਮਿਲ ਫ਼ਿਲਮ
1997 ਕਾਲੀਆ ਕਾਲੀਚਰਨ ਦੀ ਪਤਨੀ
1997 ਕਹਿਰ ਸਪਨਾ
1997 ਇੰਫ਼ਰਨੋ ਸ਼ਾਲੀਮਾਰ ਆਪਰੇਸ਼ਨ ਕੋਬਰਾ ਵੀ ਕਿਹਾ ਜਾਂਦਾ ਹੈ
1998 ਆਟੋ ਡਰਾਇਵਰ ਸ਼੍ਰਾਵਣੀ ਤੇਲਗੂ ਫ਼ਿਲਮ
1998 ਹਮਸੇ ਬਡਕਰ ਕੌਣ ਦੀਦੀ
1999 ਦੁਲਹਨ ਬਣੂੰ ਮੈਂ ਤੇਰੀ ਰਾਧਾ 'ਰਾਣੀ' ਡੀ. ਰਾਏ
1999 ਸੁਲਤਾਨ ਵੰਧਨਾ ਤੇਲਗੂ ਫ਼ਿਲਮ
1999 ਮਨ ਅਨੀਤਾ ਸਿੰਘਾਨੀਆ
2000 ਗਾਲਾਤੇ ਅਲੀਯਾਂਦਰੂ ਡਾਂਸ ਕੰਨਡ਼ ਫ਼ਿਲਮ
2001 ਚੋਰੀ ਚੋਰੀ ਛੁਪਕੇ ਛੁਪਕੇ ਗੋਦ ਭਰਾਈ ਸਮੇਂ ਡਾਂਸਰ
2001 ਉਲਝਣ ਅੰਜਲੀ ਮਾਥੁਰ
2002 ਕੋਂਦਾਵੀਤੀ ਸਿੰਮ੍ਹਹਸਨਮ ਤੇਲਗੂ ਫ਼ਿਲਮ
2002 ਅਗਨੀ ਵਰਸ਼ਾ ਡਾਂਸਰ ('ਚਲ ਰੇ ਸਾਜਨ')
2004 ਰੋਕ ਸਕੋ ਤੋ ਰੋਕ ਲੋ ਦੇਵ ਦੀ ਭਾਬੀ

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Ahuja, Asha. "A career reborn on small screen". The Tribune (Chandigarh). Retrieved 2011-09-08. 

ਬਾਹਰੀ ਕਡ਼ੀਆਂ[ਸੋਧੋ]