ਦੀਪਲ ਸ਼ਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੀਪਲ ਸ਼ਾਅ ਇੱਕ ਅਦਾਕਾਰਾ, ਗਾਇਕਾ ਅਤੇ ਮੌਡਲ ਹੈ ਜੋ ਕਿ ਬਾਲੀਵੁੱਡ ਵਿੱਚ ਕੰਮ ਕਰਦੀ ਹੈ।

ਆਰੰਭਕ ਜੀਵਨ[ਸੋਧੋ]

ਸ਼ਾਅ ਦਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ ਅਤੇ ਉਸਦਾ ਮੂਲ ਉੱਤਰ ਪ੍ਰਦੇਸ਼ ਦਾ ਹੈ। ਉਸ ਦੀ ਮਾਤਾ ਦਾ ਜਨਮ ਲਖਨਊ ਵਿੱਚ ਹੋਇਆ ਸੀ, ਜਦਕਿ ਉਸ ਦੇ ਪਿਤਾ ਦਾ ਅਯੁੱਧਿਆ ਵਿੱਚ ਹੋਇਆ ਸੀ। ਉਸ ਦਾ ਇੱਕ ਛੋਟਾ ਭਾਈ ਹੈ।[1]

ਹਵਾਲੇ[ਸੋਧੋ]