ਦੀਪ ਢਿੱਲੋਂ
ਦਿੱਖ
ਦੀਪ ਢਿੱਲੋਂ ਇੱਕ ਭਾਰਤੀ ਫਿਲਮੀਂ ਅਦਾਕਾਰ ਹੈ[1]। ਉਸਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਮਸ਼ਹੂਰ ਟੀਵੀ ਲੜੀ ਮਹਾਂਭਾਰਤ ਵਿੱਚ ਜੈਦਰਥ ਦੀ ਭੂਮਿਕਾ ਨਿਭਾਈ ਸੀ।
ਹਵਾਲੇ
[ਸੋਧੋ]- ↑ "Foot loose". Indian Express. Feb 16, 2010. Retrieved October 7, 2012.
..said well-known actor Deep Dhillon..