ਦੀਯਾ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੀਯਾ ਖ਼ਾਨ (7 ਅਗਸਤ 1977) ਇੱਕ ਨਰਵਿਜ ਫ਼ਿਲਮ ਨਿਰਦੇਸ਼ਕ ਅਤੇ ਪੰਜਾਬੀ/ਪਸ਼ਤੋ ਵੰਸ ਮੂਲ ਦੀ ਫ਼ਿਲਮ ਨਿਰਦੇਸ਼ਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ। ਔਰਤਾਂ ਦੇ ਹੱਕਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀ ਦੀ ਸਮਰੱਥਕ ਹੈ।

2013 ਵਿਚ ਦੀਯਾ ਖ਼ਾਨ ਨੇ ਨਿਰਦੇਸ਼ਕ ਅਤੇ ਨਿਰਮਾਤਾ ਦੇ ਵਿਚ ਪਹਿਲੀ ਫ਼ਿਲਮ 'ਬਾਣਾਜ਼ ਏ ਲਵ ਸਟੋਰੀ (2012) ਨੇ ਸਰਵੋਤਮ ਦਸਤਾਵੇਜੀ ਫ਼ਿਲਮ ਹੋਣ ਤੇ ਪੀਬਾਡੀ ਪੁਰਸਕਾਰ ਅਤੇ  ਐਮੀ ਪੁਰਸਕਾਰ ਪ੍ਰਾਪਤ ਕੀਤਾ ਅਤੇ ਦੂਸਰੀ ਫ਼ਿਲਮ ਜਿਹਾਦ ਏ ਲਵ ਸਟੋਰੀ ਆਫ਼ ਅਦਰਸ, ਗ੍ਰਿਯਸਨ ਅਤੇ ਮੋਂਟੀ ਕਰਲੋ ਨੇ ਟੈਲੀਵਿਜ਼ਨ ਫੈਸਟੀਵਲ ਸਰਵੋਤਮ ਦਸਤਾਵੇਜੀ ਫ਼ਿਲਮ ਲਈ ਨਾਮਿਤ ਕੀਤਾ ਗਿਆ। ਇਹ ਫਿਊਜ ਮੀਡੀਆ ਕੰਪਨੀ ਦੀ ਮੁੱਖ ਹੋਣ ਤੋਂ ਇਲਾਵਾ ਸਿਸਟਰਹੁਡ ਨਾਮਕ ਪੱਤ੍ਰਿਕਾ ਦੀ ਮੁੱਖ ਸੰਪਾਦਕ ਵੀ ਹੈ।

ਜੀਵਨ[ਸੋਧੋ]

ਜਨਮ ਅਤੇ ਪਰਿਵਾਰ[ਸੋਧੋ]

ਦੀਯਾ ਦਾ ਜਨਮ 7 ਅਗਸਤ 1977 ਵਿਚ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਹੋਇਆ। ਇਹ ਅਭਿਨੇਤਾ ਆਦਿਲ ਖ਼ਾਨ ਦੀ ਵੱਡੀ ਭੈਣ ਹੈ।

ਪੁਰਸਕਾਰ[ਸੋਧੋ]

  • 2013 ਵਿਚ ਦੀਯਾ ਖ਼ਾਨ ਨੂੰ ਯੂਨੈਸਕੋ ਨੇ 'ਕਲਾਤਮਕ ਸਵਤੰਤਰਾ ਅਤੇ ਰਚਨਾਤਮਕਤਾ ਦੇ ਲਈ ਸਦਭਾਵਨਾ ਰਾਜਦੂਤ ਨਿਯੁਕਤਾ ਕੀਤਾ ਗਿਆ। ਇਹ ਪਹਿਲੀ ਨਾਰਵੇਜਿਯਨ ਹੈ ਜਿਸ ਨੂੰ ਯੂਨੈਸਕੋ ਨੇ ਇੱਕ ਸਦਭਾਵਨਾ ਰਾਜਦੂਤ ਨਿਯੁਕਤ ਕੀਤਾ[1][2] ਸਗੋਂ ਸਭ ਤੋਂ ਪਹਿਲੀ ਕਲਾਤਮਕ ਸਵਤੰਤਰਤਾ ਅਤੇ ਰਚਨਾਤਮਕਤਾ ਵਰਗ ਦੀ ਸਭ ਤੋਂ ਪਹਿਲੀ ਸਦਭਾਵਨਾ ਰਾਜਦੂਤ ਬਣੀ।[3]   
  • 2016 ਵਿਚ  ਦੀਯਾ ਖ਼ਾਨ ਨੇ ਆਪਣੀਆਂ ਕਲਾਤਮਕ ਪ੍ਰਾਪਤੀਆਂ ਲਈ ਟੈਲੀਨੋਰ ਸੱਭਿਆਚਾਰ ਦਾ ਪੁਰਸਕਾਰ ਪ੍ਰਾਪਤ ਕੀਤਾ।[4]
  • 2016 ਵਿਚ ਦਿਯਾ ਖ਼ਾਨ ਨੂੰ ਪੀਅਰ ਗੱਠਥ ਐਵਾਰਡ ਮਿਲਿਆ ਜਿਸ ਨੂੰ ਉਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜਿਹਨਾਂ ਨੇ ਨਾਰਵੇ ਨੂੰ ਕੌਮਾਂਤਰੀ ਪੱਧਰ 'ਤੇ ਉਜਾਗਰ ਕੀਤਾ ਹੈ।[5]
  • 2016: ਦੀਯਾ ਖ਼ਾਨ ਨੂੰ ਗੁਨਾਰ ਸੋਨੇਸਟੈਬਿਸ ਮੈਮੋਰੀਅਲ ਫੰਡ ਦਾ ਪੁਰਸਕਾਰ ਦਿੱਤਾ ਗਿਆ, ਜੋ 2015 ਵਿਚ ਗੁਨਾਰ ਸੋਨੈਂਸਟੀ ਦੀ ਯਾਦ ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਪੁਰਸਕਾਰ ਦਾ ਉਦੇਸ਼ ਲੋਕਾਂ ਜਾਂ ਸੰਸਥਾਵਾਂ ਦਾ ਸਨਮਾਨ ਕਰਨਾ ਹੈ ਜਿਹੜੇ ਲੋਕਤੰਤਰ ਦੇ ਬੁਨਿਆਦੀ ਮੁੱਲਾਂ ਵਜੋਂ ਅੱਗੇ ਆਉਣ ਅਤੇ ਦੇਸ਼ ਦੀ ਅਜਾਦੀ ਅਤੇ ਆਜ਼ਾਦੀ ਦੀ ਹਿੰਮਤ ਨਾਲ ਅੱਗੇ ਆਉਣ।[6]
  • 2015: ਨਾਰਵੇ ਦੇ ਕਲਾ ਅਤੇ ਸੱਭਿਆਚਾਰਕ ਮੰਤਰਾਲੇ ਨੇ ਦਸਤਾਵੇਜੀ ਫ਼ਿਲਮ 'ਵਿਤਚਿਤਰ ਲਈ ਮਨੁੱਖੀ ਅਧਿਕਾਰਾਂ ਦੇ ਸਨਮਾਨ ਨਾਲ ਸੰਬੰਧਿਤ ਪੁਰਸਕਾਰ ਦਿੱਤਾ।[7]

ਹਵਾਲੇ[ਸੋਧੋ]

  1. UNESCO Press release (17 November 2016). "Filmmaker, music producer Deeyah Khan named UNESCO Goodwill Ambassador for artistic freedom and creativity". unesco.org. Retrieved 12 September 2017. 
  2. GOVERNMENT OF NORWAY, Press release (1 November 2016). "Deeyah Khan Becomes UN Ambassador". publicnow.com. Retrieved 12 September 2017. 
  3. Kadafi Zaman (1 November 2016). "Ble mobbet og truet ut av Norge – nå blir hun Norges første goodwill-ambassadør for FN". tv2.no. Retrieved 12 September 2017. 
  4. NTB (6 September 2016). "Deeyah Khan:Får kulturpris på en halv million". dagbladet.no. Retrieved 12 September 2017. 
  5. HARALD STANGHELLE (12 August 2016). "En flyktning med sin Peer Gynt". aftenposten.no. Retrieved 12 September 2017. 
  6. Paal Wergeland, Ida Creed (8 January 2016). "Sønstebys minnepris til Khan og Bakkevig". www.nrk.no. Retrieved 12 September 2017. 
  7. "Menneskerettspris til Deeyah Khan". www.nfi.no. 4 November 2015. Retrieved 4 September 2017.