ਦੀਵਾਨ ਸਾਵਨ ਮੱਲ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਵਾਨ ਸਾਵਨ ਮੱਲ ਕੱਕੜ  ਲਾਹੌਰ ਅਤੇ ਮੁਲਤਾਨ ਦਾ 1821 ਤੋਂ 1844 ਤਕ[1] ਖੱਤਰੀ ਦੀਵਾਨ (ਰਾਜਪਾਲ) ਸੀ। ਉਹ ਮੂਲ ਰੂਪ ਵਿੱਚ ਪੇਸ਼ਾਵਰ ਤੋਂ ਸੀ। ਹਰੀ ਸਿੰਘ ਨਲਵਾ ਦੇ ਨਾਲ, ਉਹ ਰਣਜੀਤ ਸਿੰਘ ਦੀ ਫ਼ੌਜ ਵਿੱਚ ਚੋਟੀ ਦਾ ਕਮਾਂਡਰ ਸੀ। ਰਣਜੀਤ ਸਿੰਘ ਦੇ ਅਧੀਨ ਇੱਕ ਜਨਰਲ ਹੋਣ ਦੇ ਨਾਤੇ, ਉਸ ਨੇ 1823 ਵਿੱਚ ਦੁਰਾਨੀ ਅਫਗਾਨਾਂ ਤੋਂ ਮੁਲਤਾਨ ਦਾ 'ਸੂਬਾ' (ਪ੍ਰਾਂਤ) ਖੋਹ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਸ ਖੇਤਰ ਦਾ ਗਵਰਨਰ ਥਾਪਿਆ ਗਿਆ ਸੀ, ਸਿੰਚਾਈ ਸਕੀਮਾਂ ਰਾਹੀਂ ਖੇਤੀ ਉਤਪਾਦਨ ਵਿੱਚ ਸੁਧਾਰ ਦੀ ਸ਼ੁਰੂਆਤ ਕੀਤੀ ਸੀ। 

ਹਵਾਲੇ[ਸੋਧੋ]