ਦੀਵੇ ਵਾਂਗ ਬਲਦੀ ਅੱਖ
ਦਿੱਖ
| "ਦੀਵੇ ਵਾਂਗ ਬਲਦੀ ਅੱਖ" | |
|---|---|
| ਲੇਖਕ ਗੁਰਬਚਨ ਸਿੰਘ ਭੁੱਲਰ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਦੀਵੇ ਵਾਂਗ ਬਲਦੀ ਅੱਖ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਗੁਰਬਚਨ ਸਿੰਘ ਭੁੱਲਰ[1] ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।
ਪਾਤਰ
[ਸੋਧੋ]- ਦਿਆਲਾ (ਵੱਡਾ ਭਰਾ)
- ਮੈਂਗਲ ਸਿੰਘ (ਵਿਚਕਾਰਲਾ ਭਰਾ)
- ਪਾਲਾ (ਛੋਟਾ ਭਰਾ)
- ਮਸਤਾਨ ਸਿੰਘ (ਬਾਪ)
- ਕਿਸ਼ਨੋ (ਮਾਂ)
- ਗੁਰਨਾਮੋ (ਦਿਆਲੇ ਦੀ ਘਰਵਾਲੀ)
- ਮਹਿੰਦਰੋ (ਪਾਲੇ ਦੀ ਘਰਵਾਲੀ)
- ਪੈਂਚ ਗੁਰਬਖਸ਼ ਸਿੰਘ
- ਸੋਹਣਾ ਅਮਲੀ
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |