ਦੁਨੀਚੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁਨੀਚੰਦ ਦਾ ਮਤਲਬ ਹੋ ਸਕਦਾ ਹੈ।

  1. ਦੁਨੀਚੰਦ, ਲਹੌਰ ਸਤਿਗੁਰੂ ਨਾਨਕਦੇਵ ਦਾ ਲਹੌਰ ਨਿਵਾਸੀ ਇੱਕ ਸਿੱਖ, ਜਿਸ ਨੂੰ ਸਤਿਗੁਰੂ ਨੇ ਮੋਏ ਪਿਤਰਾਂ ਦਾ ਸ਼੍ਰਾੱਧਕਰਮ ਨਿਸਫਲ ਦੱਸਕੇ ਸਤਯ ਉਪਦੇਸ਼ ਦਿੱਤਾ।
  2. ਦੁਨੀਚੰਦ, ਮਸੰਦ ਭਾਈ ਸਾਲ੍ਹੋ ਦਾ ਪੋਤਾ ਮਾਝੇ ਦਾ ਮਸੰਦ ਜੋ ਦਸ਼ਮੇਸ਼ ਦੀ ਸਹਾਇਤਾ ਲਈ ਆਨੰਦਪੁਰ ਦੇ ਜੰਗ ਵਿੱਚ ਗਿਆ ਸੀ। ਇਸ ਨੂੰ ਗੁਰੂ ਸਾਹਿਬ ਨੇ 500 ਯੋਧਿਆਂ ਦਾ ਸਰਦਾਰ ਥਾਪਕੇ ਅਗਮਪੁਰ ਦੇ ਕਿਲੇ ਠਹਿਰਾਇਆ।