ਦੁਫਾੜ ਮਾਨਸਿਕਤਾ
ਦਿੱਖ
| ਦੁਫਾੜ ਮਾਨਸਿਕਤਾ | |
|---|---|
| ਵਰਗੀਕਰਨ ਅਤੇ ਬਾਹਰਲੇ ਸਰੋਤ | |
ਦੁਫਾੜ ਮਾਨਸਿਕਤਾ ਦੇ ਮਰੀਜ਼ ਵੱਲੋਂ ਕੱਢਿਆ ਹੋਇਆ ਕੱਪੜਾ | |
| ਆਈ.ਸੀ.ਡੀ. (ICD)-10 | F20 |
| ਆਈ.ਸੀ.ਡੀ. (ICD)-9 | 295 |
| ਓ.ਐਮ.ਆਈ. ਐਮ. (OMIM) | 181500 |
| ਰੋਗ ਡੇਟਾਬੇਸ (DiseasesDB) | 11890 |
| ਮੈੱਡਲਾਈਨ ਪਲੱਸ (MedlinePlus) | 000928 |
| ਈ-ਮੈਡੀਸਨ (eMedicine) | med/2072 emerg/520 |
| MeSH | F03.700.750 |
ਦੁਫਾੜ ਮਾਨਸਿਕਤਾ ਜਾਂ ਸਕੀਜ਼ੋਫ਼ਰੇਨੀਆ (ਅੰਗਰੇਜ਼ੀ: Schizophrenia) ਇੱਕ ਮਾਨਸਿਕ ਰੋਗ[1] ਹੈ ਜਿਸ ਵਿੱਚ ਮਰੀਜ਼ ਦਾ ਸਮਾਜੀ ਸੁਭਾਅ ਕਸੂਤਾ ਹੋ ਜਾਂਦਾ ਹੈ ਅਤੇ ਉਹਨੂੰ ਅਸਲੀਅਤ ਦੀ ਪਛਾਣ ਕਰਨ ਵਿੱਚ ਔਖਿਆਈ ਹੁੰਦੀ ਹੈ। ਇਹਦੇ ਆਮ ਲੱਛਣ ਗ਼ਲਤ ਖ਼ਿਆਲ, ਵਹਿਮ-ਭਰਮ, ਡੌਰ-ਭੌਰਤਾ, ਦਾਗ਼ੀ ਸੋਚ-ਵਿਚਾਰ, ਅਵਾਜ਼ੀ ਧੋਖੇ (ਅਵਾਜ਼ਾਂ ਸੁਣਨੀਆਂ), ਘਟਿਆ ਹੋਇਆ ਸਮਾਜੀ ਰੁਝੇਵਾਂ ਅਤੇ ਵਲਵਲਿਆਂ ਦਾ ਵਿਖਾਵਾ ਅਤੇ ਆਲਸ/ਬੇਕਾਰੀ ਹਨ। ਇਹਦੀ ਪਛਾਣ ਵੇਖੇ ਗਏ ਵਤੀਰੇ ਅਤੇ ਮਰੀਜ਼ ਵੱਲੋਂ ਤਜਰਬਿਆਂ ਦੀ ਦਿੱਤੀ ਗਈ ਇਤਲਾਹ ਦੇ ਅਧਾਰ ਉੱਤੇ ਹੁੰਦੀ ਹੈ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਦੁਫਾੜ ਮਾਨਸਿਕਤਾ ਨਾਲ ਸਬੰਧਤ ਮੀਡੀਆ ਹੈ।
- ਦੁਫਾੜ ਮਾਨਸਿਕਤਾ ਕਰਲੀ ਉੱਤੇ
ਹਵਾਲੇ
[ਸੋਧੋ]- ↑ "ICD-11: 6A20 Schizophrenia". World Health Organization. Retrieved 23 August 2022.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |