ਦੁਵਿਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਵਿਧਾ
ਨਿਰਦੇਸ਼ਕਮਨੀ ਕੌਲ
ਸਕਰੀਨਪਲੇਅਮਨੀ ਕੌਲ
ਨਿਰਮਾਤਾFilm Finance Corporation (NFDC)
National Music Dance Centre
ਸਿਤਾਰੇਰਵੀ ਮੈਨਨ
ਰਾਇਸਾ ਪਦਮਸੀ
ਸਿਨੇਮਾਕਾਰਨਵਰੋਜ਼ ਕੰਟਰੈਕਟਰ
ਸੰਪਾਦਕਰਵੀ ਪਟਨਾਇਕ
ਰਿਲੀਜ਼ ਮਿਤੀ
1973
ਮਿਆਦ
82 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਦੁਵਿਧਾ 1973 ਦੀ ਬਾੱਲੀਵੁਡ ਦੀ ਮਨੀ ਕੌਲ ਨਿਰਦੇਸ਼ਤ ਫ਼ਿਲਮ ਹੈ ਜਿਸ ਵਿੱਚ ਰਵੀ ਮੈਨਨ ਅਤੇ ਰਾਇਸਾ ਪਦਮਸੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਦੁਵਿਧਾ ਵੀ ਪੇਂਡੂ ਰਾਜਸਥਾਨ ਉੱਤੇ ਆਧਾਰਿਤ ਸੀ। ਇਹ ਫਿਲਮ ਭਾਰਤ ਵਿੱਚ ਇੰਨੀ ਨਹੀਂ ਚੱਲੀ ਸੀ ਲੇਕਿਨ ਸਿਨੇ ਪ੍ਰੇਮੀਆਂ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਸਨੂੰ ਖੂਬ ਸਰਾਹਿਆ ਗਿਆ ਸੀ। ਇਸਨੇ ਬਿਹਤਰੀਨ ਨਿਰਦੇਸ਼ਨ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ,[1] ਅਤੇ 1974 ਦੇ ਫਿਲਮਫੇਅਰ ਪੁਰਸਕਾਰਾਂ ਸਮੇਂ ਬਿਹਤਰੀਨ ਮੂਵੀ ਲਈ ਆਲੋਚਕਾਂ ਦਾ ਪੁਰਸਕਾਰ ਹਾਸਲ ਕੀਤਾ ਸੀ।[2]

ਹਵਾਲੇ[ਸੋਧੋ]

  1. "21st National Film Awards" (PDF). Directorate of Film Festivals. p. 2,32. Retrieved September 29, 2011.
  2. "Filmmaker Mani Kaul dead". The Hindu. July 6, 2011.