ਦੁੱਮਣਾ
ਦਿੱਖ
ਪਿੰਡ ਦੁੱਮਣਾ, ਮੋਰਿੰਡੇ ਤੋਂ ਉੱਤਰ ਵੱਲ 5 ਕਿਲੋਮੀਟਰ ਦੀ ਦੂਰੀ ’ਤੇ ਚਮਕੌਰ ਸਾਹਿਬ ਦੇ ਨੇੜੇ ਸਥਿਤ ਹੈ। ਪਿੰਡ ਦੀ ਆਬਾਦੀ ਲਗਪਗ 1100 ਅਤੇ ਵੋਟਰ 825 ਦੇ ਕਰੀਬ ਹ। ਇਸ ਪਿੰਡ ਨੂੰ ਸਰਦਾਰਾਂ ਦਾ ਪਿੰਡ ਵੀ ਆਖਿਆ ਜਾਂਦਾ ਹੈ। ਨੰਬਰਦਾਰ ਜਪਨਾਮ ਸਿੰੰਘ ਅਨੁਸਾਰ ਪਿੰਡ ਦੀ ਮੋੜ੍ਹੀ ਉਹਨਾਂ ਦੇ ਵਡੇਰੇ ਰਾਮ ਸਿੰਘ ਅਤੇ ਗੋਪਾਲ ਸਿੰਘ ਹੋਰਾਂ ਨੇ ਪਿੰਡ ਸਹੇੜੀ ਤੋਂ ਆ ਕੇ ਗੱਡੀ ਸੀ। ਪਿੰਡ ਵਿੱਚ ਗੁਰਦੁਆਰੇ ਸੁੱਖ ਸਾਗਰ ਸਾਹਿਬ ਅਤੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਹਨ। ਬਲਦੇਵ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਦਾ ਪਿੰਡ ਹੈ।[1]
ਹਵਾਲੇ
[ਸੋਧੋ]- ↑ "ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਦਾ ਜੱਦੀ ਪਿੰਡ". Retrieved 27 ਫ਼ਰਵਰੀ 2016.