ਦੂਜਾ ਐਂਗਲੋ-ਅਫਗਾਨ ਯੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੂਜਾ ਐਂਗਲੋ-ਅਫਗਾਨ ਯੁੱਧ
'ਮਹਾਂ ਚਾਲ' ਦਾ ਹਿੱਸਾ
Battle in Afghanistan.jpg
ਕੰਧਾਰ ਵਿੱਚ 92ਵੀਂ ਹਾਈਲੈਂਡਰਜ, ਰਿਚਰਡ ਕੈਟੋਨ ਵੁੱਡਵਿਲ ਦਾ ਤੇਲ ਚਿੱਤਰ
ਮਿਤੀ 1878–1880
ਥਾਂ/ਟਿਕਾਣਾ
ਨਤੀਜਾ ਬਰਤਾਨੀਆ ਦੀ ਜਿੱਤ[1]
  • ਗੰਡਮਕ ਦੀ ਸੰਧੀ ਰਾਹੀਂ ਆਪਣਾ ਰਾਜਨੀਤਕ ਲਕਸ਼ ਪੂਰਾ ਕਰਨ ਦੇ ਬਾਅਦ ਫੌਜੀ ਬ੍ਰਿਟਿਸ਼ ਭਾਰਤ ਪਰਤ ਗਏ।[2][3]
  • ਅਫ਼ਗਾਨਾਂ ਨੇ ਅੰਦਰੂਨੀ ਪ੍ਰਭੁਤਾ ਤਾਂ ਕਾਇਮ ਰੱਖ ਲਈ ਪਰ ਸਰਹੱਦੀ ਇਲਾਕੇ ਅਤੇ ਦੇਸ਼ ਦੇ ਬਦੇਸ਼ੀ ਸਬੰਧਾਂ ਦਾ ਕੰਟਰੋਲ ਬ੍ਰਿਟਿਸ਼ ਹਕੂਮਤ ਨੂੰ ਦੇ ਦਿੱਤਾ
ਲੜਾਕੇ
Flag of Afghanistan (1880–1901).svg ਅਫਗਾਨਿਸਤਾਨ ਫਰਮਾ:ਦੇਸ਼ ਸਮੱਗਰੀ ਯੂਨਾਇਟਡ ਕਿੰਗਡਮ ਬਰਤਾਨਵੀ ਸਲਤਨਤ
ਫ਼ੌਜਦਾਰ ਅਤੇ ਆਗੂ
Flag of Afghanistan (1880–1901).svg ਸ਼ੇਰ ਅਲੀ ਖਾਨ,
Flag of Afghanistan (1880–1901).svg ਅਯੂਬ ਖਾਨ
ਫਰਮਾ:ਦੇਸ਼ ਸਮੱਗਰੀ British Raj Samuel Browne
ਫਰਮਾ:ਦੇਸ਼ ਸਮੱਗਰੀ British Raj Frederick Roberts
ਫਰਮਾ:ਦੇਸ਼ ਸਮੱਗਰੀ British Raj Donald Stewart
ਮੌਤਾਂ ਅਤੇ ਨੁਕਸਾਨ
5,000+ ਵੱਡੀਆਂ ਟੱਕਰਾਂ ਵਿੱਚ ਮਾਰੇ ਗਏ, ਕੁੱਲ ਅਗਿਆਤ.[4] 1,850 ਯੁਧ ਦੌਰਾਨ ਜਾਂ ਜਖਮਾਂ ਕਾਰਨ ਮਾਰੇ ਗਏ
8,000 ਬਿਮਾਰੀਆਂ ਕਾਰਨ ਮਰੇ[4]

ਦੂਜਾ ਐਂਗਲੋ-ਅਫਗਾਨ ਯੁੱਧ 1878 ਤੋਂ 1880 ਤੱਕ ਯੂਨਾਇਟਡ ਕਿੰਗਡਮ, ਅਤੇ ਅਫਗਾਨਿਸਤਾਨ ਦੀ ਅਮੀਰਾਤ ਵਿਚਕਾਰ ਲੜਿਆ ਗਿਆ ਸੀ, ਜਦੋਂ ਅਫਗਾਨਿਸਤਾਨ ਤੇ ਪੂਰਬਲੇ ਅਮੀਰ ਦੋਸਤ ਮੁਹੰਮਦ ਖਾਨ ਦੇ ਪੁੱਤਰ ਸ਼ੇਰ ਅਲੀ ਖਾਨ ਦੀ ਹਕੂਮਤ ਸੀ।1841 ਵਿੱਚ ਹੋਈ ਸੁਲਾਹ ਅਤੇ ਉਸਦੇ ਬਾਅਦ ਬਰਤਾਨਵੀ (ਅਤੇ ਭਾਰਤੀ) ਸੈਨਿਕਾਂ ਦੇ ਕਤਲ ਦਾ ਬਦਲਾ ਲੈਣ ਅਤੇ ਰੂਸ ਦੁਆਰਾ ਅਫਗਨਿਸਤਾਨ ਵਿੱਚ ਪਹੁੰਚ ਵਧਾਉਣ ਦੀ ਕਸ਼ਮਕਸ਼ ਵਿੱਚ ਇਹ ਹਮਲਾ ਆਫਗਾਨਿਸਤਾਨ ਵਿੱਚ ਤਿੰਨ ਸਥਾਨਾਂ ਤੇ ਕੀਤਾ ਗਿਆ ਸੀ। ਲੜਾਈ ਵਿੱਚ ਬ੍ਰਿਟਿਸ਼-ਭਾਰਤੀ ਫੌਜ ਦੀ ਜਿੱਤ ਹੋਈ ਪਰ ਆਪਣਾ ਲਕਸ਼ ਪੂਰਾ ਕਰਨ ਦੇ ਬਾਅਦ ਫੌਜੀ ਬ੍ਰਿਟਿਸ਼ ਭਾਰਤ ਪਰਤ ਗਏ।

ਹਵਾਲੇ[ਸੋਧੋ]

  1. Schmidt, Karl J. (1995). An Atlas and Survey of South Asian History. M.E. Sharpe. p. 74. ISBN 978-1563243332. 
  2. Adamec, L.W.; Norris, J.A., Anglo-Afghan Wars, in Encycloædia Iranica, online ed., 2010
  3. Norris, J.A., Anglo-Afghan Relations, in Encycloædia Iranica, online ed., 2010
  4. 4.0 4.1 Robson, Brian. (2007). ਕਾਬੁਲ ਨੂੰ ਜਾਂਦੀ ਸੜਕ: ਦੂਜਾ ਅਫਗਾਨ ਯੁੱਧ 1878–1881. Stroud: Spellmount. p. 299. ISBN 978-1-86227-416-7.