ਦੂਬਰੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੂਬਰੋਵਸਕੀ  
Pushkin Dubrovsky 1919.jpg
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖДубровский
ਦੇਸ਼ਰੂਸ
ਭਾਸ਼ਾਰੂਸੀ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਆਈ.ਐੱਸ.ਬੀ.ਐੱਨ.ISBN 1-84391-053-5 (ਨਵਾਂ ਪੇਪਰਬੈਕ ਅਡੀਸ਼ਨ)
52056603

ਦੂਬਰੋਵਸਕੀ (ਰੂਸੀ: Дубровский) 19ਵੀਂ ਸਦੀ ਦੇ ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਅਧੂਰਾ ਨਾਵਲ ਹੈ। ਇਹ 1832 ਵਿੱਚ ਲਿਖਿਆ ਗਿਆ ਅਤੇ ਪੁਸ਼ਕਿਨ ਦੀ ਮੌਤ ਦੇ ਬਾਅਦ 1841 ਵਿੱਚ ਛਪਿਆ ਸੀ।