ਦੇਚੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੇਚੂ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ।

ਨੇੜਲੇ ਸਥਾਨ[ਸੋਧੋ]

ਜੂਨਾਖੇੜਾ (1.5 ਕਿ.ਮੀ.), ਭੋਜਾਕੋਰ (11 ਕਿ.ਮੀ.), ਗਿਲਕੋਰ (12 ਕਿ.ਮੀ.), ਪੀਲਵਾ (16 ਕਿ.ਮੀ.), ਚੋਰੜੀਆ (16 ਕਿ.ਮੀ.), ਕੁਸ਼ਲਾਵਾ (17 ਕਿ.ਮੀ.) ਅਤੇ ਠਾਡੀਆ, ਰਾਜਸਥਾਨ (8 ਕਿਮੀ)।

ਸੁਵਿਧਾ-ਸਹੂਲਤਾਂ[ਸੋਧੋ]

ਦੇਚੂ ਵਿੱਚ ਬਹੁਤ ਸਾਰੇ ਟੂਰਿਸਟ ਰਿਜ਼ੋਰਟ ਅਤੇ ਹੋਟਲ ਹਨ, ਜਿਵੇਂ ਕਿ ਕੈਂਪਿੰਗ ਲਈ ਸਮਸਾਰਾ ਦੇਚੂ ਡੇਜ਼ਰਟ ਰਿਜੋਰਟ। [1]

ਦੇਚੂ ਦੇ ਮੁੱਖ ਸੈਲਾਨੀ ਆਕਰਸ਼ਣ ਰੇਤ ਦੇ ਟਿੱਬੇ, ਮੰਦਰ ਅਤੇ ਪੁਰਾਣੇ ਖੂਹ ਹਨ। ਨਾਲ ਹੀ, ਰੇਤ ਦੇ ਟਿੱਬਿਆਂ ਦੀ ਟੀਸੀ 'ਤੇ ਪਹੁੰਚਣ ਲਈ ਇੱਕ ਸੜਕ ਹੈ।

ਪੋਕਰਨ ਕਿਲ੍ਹਾ, ਬਾਬਾ ਰਾਮਦੇਵ ਮੰਦਿਰ ਅਤੇ ਸਲੀਮ ਸਿੰਘ ਹਵੇਲੀ ਦੇਚੂ ਦੇ ਸੈਰ ਸਪਾਟਾ ਸਥਾਨ ਹਨ।

ਹਵਾਲੇ[ਸੋਧੋ]

  1. "Samsara Dechu Desert Resort". samsaradechu.com. Retrieved 14 February 2019.