ਦੇਵ ਦਰਦ ਪੰਜਾਬੀ ਸਾਹਿਤਕਾਰ ਅਤੇ ਗ਼ਜ਼ਲਗੋ ਸੀ। ਉਹ ਸਕੂਲ ਅਧਿਆਪਕ ਅਤੇ ਆਤਮ ਪਬਲਿਕ ਸਕੂਲ, ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸੀ।