ਦੇਸ਼ ਦਵਾਈ ਦਾ ਬੂਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਯੂਰਵੇਦ ਜਾਂ ਦੇਸੀ ਦਵਾਈ -- ਪੰਜਾਬੀ ਵਿੱਚ -ਭਿਲਨਵਾਨਾ,ਭੀਲਾ,ਭਿਲਵਾਹਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਰ੍ਸੋਲੀ,ਮੁਹਕਾ,ਨਕ -ਸੰਘ ਦੀ ਉੱਪਰਲੀ ਖਲ ਦੇ ਕੈਸਰ ਦਾ ਇਲਾਜ ਕਰਣ ਵਿੱਚ ਸਹਾਈ ਹੁੰਦਾ ਹੈ ਇਸ ਦੇ ਬੀਜ ਦਾ ਰਸ ਮੂਂਹ ਰਾਹੀਂ ਰੋਗੀ ਨੂੰ ਦੇਣ ਨਾਲ ਪਾਚਣਨਾਲੀ ਦਾ ਕੈਸਰ ਠੀਕ ਕਰਦਾ ਹੈ | ਬੀਜ ਨੂੰ ਦੁਧ ਵਿੱਚ ਉਬਾਲ ਕੇ ਪੀਣ ਨਾਲ ਰਿਘਗਣ ਨਲ ਵੀ ਠੀਕ ਹੋ ਜਾਦੀ ਹੈ ਪਛਮੀ ਬਿਹਾਰ ਦੀ "ਪਾਹੜਈ " ਜਾਤੀ ਦੇ ਲੋਕ ਖੰਗ ਤੇ ਠੰਡ ਨੂੰ ਠੀਕ ਕਰਣ ਲਈ ਵਰਤਦੇ ਹਨ | ਦਖਣੀ -ਪੂਰਬੀ ਉੜੀਸਾ ਦੇ 'ਕੋੰਡ' ਲੋਕ ਇਸ ਦੀਆਂ ਜੜਾਂ ਚਬਲ,ਲੂਤ ਨੂੰ ਤੇ ਅਏਗਜਿਮਾ ਠੀਕ ਕਰਦੇ ਹਨ |

ਹਵਾਲੇ[ਸੋਧੋ]