ਦੇਸ ਰਾਜ ਕਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਸ ਰਾਜ ਕਾਲੀ
ਦੇਸ ਰਾਜ ਕਾਲੀ
ਜੱਦੀ ਨਾਂਦੇਸ ਰਾਜ
ਜਨਮਜ਼ਿਲ੍ਹਾ ਜਲੰਧਰ (ਭਾਰਤੀ ਪੰਜਾਬ)
ਵੱਡੀਆਂ ਰਚਨਾਵਾਂਪਰਣੇਸ਼ਵਰੀ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਨਾਗਰਿਕਤਾਭਾਰਤੀ
ਕਿੱਤਾਸਾਹਿਤਕਾਰੀ ਅਤੇ ਪੱਤਰਕਾਰੀ
ਵਿਧਾਨਾਵਲ , ਕਹਾਣੀਆਂ

ਦੇਸ ਰਾਜ ਕਾਲੀ (ਜਨਮ 1971)[1] ਪੰਜਾਬੀ ਦਾ ਉਘਾ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ। ਪਰਣੇਸ਼ਵਰੀ ਉਸ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ਤੇ ਵਿਚਰਦੇ ਲੋਕਾਂ ਦੀ ਵੇਦਨਾ ਦੀ ਬਾਤ ਪਾਉਂਦਾ ਹੈ।

ਰਚਨਾਵਾਂ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

  • ਚਾਨਣ ਦੀ ਲੀਕ
  • ਕਥ-ਕਾਲੀ
  • ਫ਼ਕੀਰੀ ( 2005)[2]
  • ਚੁੱਪ ਕੀਤੇ

ਨਾਵਲ[ਸੋਧੋ]

  • ਪਰਣੇਸ਼ਵਰੀ (2008)[3]
  • ਅੰਤਹੀਣ (2008)[4]
  • ਪ੍ਰਥਮ ਪੌਰਾਣ: [ਨਰ-ਨਾਟਕ/ਭਾਗ-1] (2009)[5]
  • ਸ਼ਾਂਤੀ ਪਰਵ: [ਨਰ-ਨਾਟਕ/ਭਾਗ-2] (2009)[6]
  • ਠੁਮਰੀ

ਸ਼ਾਂਤੀ ਪਰਵ ਨੂੰ ਹਾਇਪਰ ਲਿੰਕ ਤਕਨੀਕ ਵਿੱਚ ਲਿਖਿਆ ਗਿਆ ਨਾਵਲ ਹੈ। ਉੱਪਰਲੀ ਟੈਕਸਟ ਵੱਖ ਹੈ, ਜਿਸ ਤੋਂ ਲਿੰਕ ਲੈ ਕੇ ਤੁਸੀ ਹੇਠਾਂ ਬੁੜ ਬੁੜ ਨੂੰ ਪੜ੍ਹ ਸਕਦੇ ਹੋ।।

ਹਵਾਲੇ[ਸੋਧੋ]