ਦੋਨਾਤੇਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੋਨਾਤੇਲੋ
Uffizi Donatello.jpg
ਉਫਿਜ਼ੀ ਗੈਲਰੀ ਦੇ ਬਾਹਰ ਦੋਨਾਤੇਲੋ ਦਾ ਬੁੱਤ
ਜਨਮ ਸਮੇਂ ਨਾਂ ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ
ਜਨਮ c. 1386
ਫਲੋਰੈਂਸ, ਇਟਲੀ
ਮੌਤ 13 ਦਸੰਬਰ 1466 (ਉਮਰ 80)
ਫਲੋਰੈਂਸ, ਇਟਲੀ
ਕੌਮੀਅਤ ਫਲੋਰੈਨਤੀਨੀ, ਇਤਾਲਵੀ
ਖੇਤਰ ਮੂਰਤੀ ਕਲਾ
ਸਿਖਲਾਈ Lorenzo Ghiberti
ਲਹਿਰ ਪੁਨਰ-ਜਾਗਰਣ
ਰਚਨਾਵਾਂ St. George, David, Equestrian Monument of Gattamelata

ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ,ਦੋਨਾਤੇਲੋ ਨਾਮ ਨਾਲ ਮਸ਼ਹੂਰ, ਆਰੰਭਿਕ ਪੁਨਰ-ਜਾਗਰਣ ਦਾ ਇੱਕ ਇਤਾਲਵੀ ਮੂਰਤੀਕਾਰ ਸੀ।

ਮੁੱਢਲਾ ਜੀਵਨ[ਸੋਧੋ]

Statue of St. John the Baptist in the Duomo di Siena

ਦੋਨਾਤੋ ਫਲੋਰੈਨਤੀਨ ਵੂਲ ਕੌਮਬਰਜ਼ ਗਿਲਡ ਦੇ ਇੱਕ ਮੈਂਬਰ ਨਿਕੋਲੋ ਦੀ ਬੇਟੋ ਬਾਰਦੀ ਦਾ ਬੇਟਾ ਸੀ, ਅਤੇ ਉਹ ਫਲੋਰੈਂਸ ਵਿੱਚ ਵੱਡੀ ਸੰਭਾਵਨਾ ਹੈ ਕਿ 1386 ਵਿੱਚ ਪੈਦਾ ਹੋਇਆ ਸੀ। ਮਾਰਤੇਲੀ ਪਰਿਵਾਰ ਦੇ ਘਰ 'ਚ ਉਸਨੇ ਪੜ੍ਹਾਈ ਕੀਤੀ ਸੀ।[1]

ਹਵਾਲੇ[ਸੋਧੋ]

  1. Giorgio Vasari: art and history By Patricia Lee Rubin. Retrieved October 20, 2009.