ਸਮੱਗਰੀ 'ਤੇ ਜਾਓ

ਦੋਲਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Dolma
Grape leaf dolma (yaprak sarma) and pepper dolma (biber dolma)
ਸਰੋਤ
ਇਲਾਕਾCountries of the former Ottoman Empire, Eastern Europe, Iraq, Caucasus, Azerbaijan, Central Asia, Mongolia
ਖਾਣੇ ਦਾ ਵੇਰਵਾ
ਖਾਣਾMeze or main dish
ਪਰੋਸਣ ਦਾ ਤਰੀਕਾCold or hot
ਮੁੱਖ ਸਮੱਗਰੀStuffed peppers, Vine leaf, Rice
ਹੋਰ ਕਿਸਮਾਂPartial

ਦੋਲਮਾ ਬਾਲਕਨ, ਕਾਕੇਸ਼ਸ, ਰੂਸ ਅਤੇ ਮੱਧ ਏਸ਼ੀਆ ਦੇ ਸਮੇਤ ਮੱਧ ਪੂਰਬ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਬਣਦਾ ਆਮ ਸਬਜ਼ੀ ਵਾਲਾ ਪਕਵਾਨ ਹੈ। ਭਰਤ ਲਈ ਆਮ ਸਬਜੀਆਂ ਜਿਂਵੇ ਕੀ ਟਮਾਟਰ, ਮਿਰਚ, ਪਿਆਜ਼, ਸ਼ੱਕਰਕੰਦੀ, ਐਗਪਲਾਂਟ, ਅਤੇ ਲਸਣ ਵਰਤੇ ਜਾਂਦੇ ਹਨ। ਭਰਤ ਵਿੱਚ ਮੀਟ ਵਰਤੀ ਜਾਣੀ ਜਰੂਰੀ ਨਹੀਂ ਹੁੰਦੀ। ਮੀਟ ਦੋਲਮਾ ਨੂੰ ਆਮ ਤੌਰ 'ਤੇ ਅਕਸਰ ਗਰਮਾ-ਗਰਮ ਅੰਡੇ - ਨਿੰਬੂ ਜਾਂ ਲਸਣ ਦੀ ਚਟਣੀ ਨਾਲ ਪਰੋਸਿਆ ਜਾਂਦਾ ਹੈ ਅਤੇ ਬਿਨਾ ਮੀਟ ਵਾਲਿਆਂ ਨੂੰ ਠੰਡਾ ਪਰੋਸਿਆ ਜਾਂਦਾ ਹੈ। ਭਰਵੇਂ ਸਬਜੀਆਂ ਵਾਲਾ ਪਕਵਾਨ ਇਟਲੀ ਵਿੱਚ ਵੀ ਦਿੱਤਾ ਜਾਂਦਾ ਹੈ ਜਿੱਥੇ ਇਸਨੂੰ 'ਰੀਪੀਏਨੀ' (ripieni) ਵੀ ਆਖਦੇ ਹਨ। ਅੰਗੂਰ ਜਾਂ ਗੋਭੀ ਪੱਤੇ ਦੇ ਪਕਵਾਨ ਜਿਸਨੂੰ ਭਰਤ ਵੀ ਨਾਲ ਲਪੇਟਿਆ ਹੁੰਦਾ ਹੈ ਉਸਨੂੰ ਦੋਲਮਾ ਜਾਂ ਯਪਰਕ ਦੋਲਮਾ (ਪੱਤੇ ਵਾਲਾ ਦੋਲਮਾ) ਵੀ ਆਖਦੇ ਹੈ।

ਭਰਤ

[ਸੋਧੋ]

ਭਰਾਈ ਆਮ ਤੌਰ 'ਤੇ ਚਾਵਲ, ਬਾਰੀਕ ਕੱਟਿਆ ਮੀਟ ਜਾਂ ਅਨਾਜ ਦੀ ਹੋ ਸਕਦੀ ਹੈ। ਦੂਜੀ ਕਿਸਮ ਵਿੱਚ ਭਰਤ ਵਿੱਚ ਦਿਲ, ਪੁਦੀਨੇ ਜਾਂਪਾਰਸਲੇ,ਪਿਆਜ਼, ਆਲ੍ਹਣੇ ਜਾਂ ਹੋਰ ਮਸਾਲੇ ਵੀ ਹੋ ਸਕਦੇ ਹੈ। ਬਿਨਾ ਮੀਟ ਵਾਲੀ ਭਰਤ ਵਿੱਚ ਜੈਤੂਨ ਦੇ ਤੇਲ, ਸੌਗੀ, ਪਿਆਜ਼, ਗਿਰੀਆਂ ਅਤੇ ਦਾਲਾਂ ਨਾਲ ਵੀ ਬਣਾਈ ਜਾ ਸਕਦੀ ਹੈ।

ਇਸਰਾਈਲੀ ਰੂਪ

[ਸੋਧੋ]

ਇਸਰਾਏਲ ਵਿਚ, ਵੇਲ ਪੱਤੇ, ਸਵਿੱਸ ਚਾਰਡ, ਡੇਟ, ਗੋਭੀ, ਆਲੂ, ਐਗਪਲਾਂਟ, ਪਿਆਜ਼, ਦਰਜ, ਸ਼ੱਕਰਕੰਦੀ,ਸ਼ਿਮਲਾ ਮਿਰਚ,ਬੀਟ, ਗਰਮ ਕੜਵਾਹਟ ਵਾਲੀ ਮਿਰਚਾਂ, ਸੁੱਕੇ ਫਿੱਗ, ਸੁੱਕਾ ਅੰਜੀਰ ਅਤੇ ਸੁੱਕੀ ਖੁਰਮਾਨੀ ਨੂੰ ਆਮ ਤੌਰ 'ਤੇ ਹੋਰ ਅਜਿਹੇ ਭਰਤਾਂ ਵਿੱਚ ਮੀਟ ਅਤੇ ਚੌਲ ਦੇ ਸੁਮੇਲ ਨਾਲ ਬਲਗਰ, ਦਾਲ਼ ਵਰਤਕੇ ਵੱਖ-ਵੱਖ, ਯਹੂਦੀ ਅਰਬ ਅਤੇ ਅਰਮੀਨੀਆਈ ਭਾਈਚਾਰੇ ਨੇ ਇਸਦੇ ਅਲੱਗ-ਅਲੱਗ ਰੂਪ ਬਣਾ ਲਿੱਟੇ ਹਨ।

ਹਵਾਲੇ

[ਸੋਧੋ]