ਦੋ ਘਾਤੀ ਫੰਕਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੈਰਾਬੋਲਾ)

ਦੋ ਘਾਤੀ ਬਹੁਪਦ ਗਣਿਤ ਵਿੱਚ ਇੱਕ ਬਹੁਪਦ ਹੈ ਜਿਸ ਨੂੰ ਹੇਠ ਲਿਖੇ ਢੰਗ ਨਾਲ ਦਰਸਾਇਆ ਜਾ ਸਕਦਾ ਹੈ।

[1] ਦੋ ਘਾਤੀ ਬਹੁਪਦ ਦਾ ਗਰਾਫ ਇੱਕ ਪੈਰਾਬੋਲਾ ਹੈ ਜਿਸ ਦੀ ਧੂਰੀ y-axis ਦੇ ਸਮਾਂਨਅੰਤਰ ਹੈ।
ਬਹੁਪਦ ਦੀ ਡਿਗਰੀ 2 ਹੈ ਕਿਉਂਕਿ x ਦੀ ਘਾਤ 2 ਹੈ। ਜੇ ਬਹੁਪਦ ਨੂੰ ਸਿਫਰ ਦੇ ਬਰਾਬਰ ਕਰ ਦਿਤਾ ਜਾਂਵੇ ਤਾਂ ਇਸ ਨੂੰ ਦੋ ਘਾਤੀ ਸਮੀਕਰਨ ਕਿਹਾ ਜਾਂਦਾ ਹੈ ਅਤੇ ਇਸ ਦੇ ਹੱਲ ਨੂੰ ਇਸ ਦੇ ਮੂਲ ਕਿਹਾ ਜਾਂਦਾ ਹੈ।

ਉਦਾਹਰਨ[ਸੋਧੋ]

ਮੂਲ[ਸੋਧੋ]

ਦੋ ਘਾਤੀ ਸਮੀਕਰਨ

ਦੇ ਮੂਲ ਉਹ ਹਨ ਜਿਸ ਤੇ ਸਮੀਕਰਨ ਦਾ f(x)=0 ਹੋ ਜਾਵੇ ਜਦੋਂ ਗੁਣਾਕ a, b ਅਤੇ c ਵਾਸਤਵਿਕ ਜਾਂ ਕੰਪਲੈਕਸ ਹੋਣ ਤਾਂ ਮੂਲ ਹੋਣਗੇ:

ਜਿਥੇ ਡਿਸਕ੍ਰਿਮੀਨੈਂਟ ਨੂੰ ਦਰਸਾਇਆ ਜਾਂਦਾ ਹੈ:

ਹਵਾਲੇ[ਸੋਧੋ]

  1. "Quadratic Equation -- from Wolfram MathWorld". Retrieved January 6, 2013.