ਦੰਦਾਂ ਦੀ ਗੈਮੀਨੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Milk.teeth.fusion

ਦੰਦਾਂ ਦੇ ਵਿਕਾਸ ਵੇਲੇ ਜਦੋਂ ਕੋਈ ਦੰਦ ਦੋ ਵੱਖ ਵੱਖ ਦੰਦਾਂ ਵਿੱਚ ਵੰਡ ਜਾਂਦਾ ਹੈ ਤਾਂ ਉਸਨੂੰ ਦੰਦਾਂ ਦੀ ਗੈਮੀਨੇਸ਼ਨ ਕਹਿੰਦੇ ਹਨ।

ਕਾਰਨ[ਸੋਧੋ]

ਗੈਮੀਨੇਸ਼ਨ ਦਾ ਵਰਤਾਰਾ ਓਦੋਂ ਹੁੰਦਾ ਹੈ ਜਦੋਂ ਦੋ ਦੰਦ ਇੱਕ ਦੰਦ ਤੋਂ ਬਣਦੇ ਹਨ ਅਤੇ ਉਸ ਦੇ ਨਤੀਜੇ ਦੇ ਤੌਰ 'ਤੇ ਵਿਅਕਤੀ ਦੇ ਸਮੁੱਚੇ ਤੌਰ 'ਤੇ ਤਾਂ ਪੂਰੇ ਦੰਦ ਹੁੰਦੇ ਹਨ ਪਰ ਇੱਕ ਦੰਦ ਆਮ ਨਾਲੋਂ ਵੱਡਾ ਹੁੰਦਾ ਹੈ। ਫਿਯੂਜ਼ਨ ਦੇ ਉਲਟ, ਜਿਸ ਵਿੱਚ ਦੰਦਾਂ ਦੇ ਜੁੜਨ ਕਾਰਨ ਦੰਦਾਂ ਦੀ ਗਿਣਤੀ ਘੱਟ ਹੁੰਦੀ ਹੈ।

ਇਲਾਜ[ਸੋਧੋ]

ਦੰਦ ਦੇ ਪਿੱਛੇ ਇੱਕ ਝਿਰੀ ਹੁੰਦੀ ਹੈ ਜੋ ਸਮੇਂ ਨਾਲ ਸੜ ਸਕਦੀ ਹੈ ਅਤੇ ਉਸਨੂੰ ਭਰਵਾਉਣ ਜ਼ਰੂਰੀ ਹੋ ਸਕਦਾ ਹੈ। ਜੇ ਅਜਿਹੇ ਦੁੱਧ ਵਾਲੇ ਦੰਦ ਸਹੀ ਸਮੇਂ ਤੇ ਨਾਂ ਡਿੱਗਣ ਤਾਂ ਉਹ ਪੱਕੇ ਦੰਦਾਂ ਦੇ ਫੁੱਟਣ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ, ਇਸ ਲਈ ਸਹੀ ਸਮੇਂ ਤੇ ਡਾਕਟਰੀ ਸਹਾਇਤਾ ਲੈਣੀ ਪੈ ਸਕਦੀ ਹੈ।

ਹਵਾਲੇ[ਸੋਧੋ]