ਦੱਖਣੀ ਅਫ਼ਰੀਕਾ ਭਾਰਤੀ ਕਾਂਗਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੱਖਣੀ ਅਫ਼ਰੀਕਾ ਭਾਰਤੀ ਕਾਂਗਰਸ ( ਐਸ.ਏ.ਆਈ.ਸੀ.) ਇਕ ਸੰਸਥਾ ਸੀ ਜਿਸ ਦੀ ਸਥਾਪਨਾ 1921 ਵਿੱਚ ਨੇਟਲ (ਹੁਣ ਕਵਾਜ਼ੂਲੂ-ਨੇਟਲ ), ਦੱਖਣੀ ਅਫ਼ਰੀਕਾ ਵਿੱਚ ਹੋਈ ਸੀ। ਇਸ ਸਮੇਂ ਦੌਰਾਨ ਮਹਾਤਮਾ ਗਾਂਧੀ ਅਤੇ ਹੋਰਨਾਂ ਪ੍ਰਮੁੱਖ ਦੱਖਣੀ ਅਫ਼ਰੀਕਾ ਦੇ ਭਾਰਤੀ ਸ਼ਖਸੀਅਤਾਂ ਦੀ ਮਜ਼ਬੂਤ ਭਾਗੀਦਾਰੀ ਲਈ ਇਹ ਕਾਂਗਰਸ ਮਸ਼ਹੂਰ ਸੀ। ਉਮਰ ਹਾਜੀ ਅਹਿਮਦ ਝਵੇਰੀ ਦੱਖਣੀ ਅਫ਼ਰੀਕਾ ਦੀ ਭਾਰਤੀ ਕਾਂਗਰਸ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ। ਐਸ.ਏ.ਆਈ.ਸੀ., ਕਾਂਗਰਸ ਗੱਠਜੋੜ ਦਾ ਮੈਂਬਰ ਸੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]