ਦੱਖਣੀ ਅਫ਼ਰੀਕੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਊਥ ਅਫਰੀਕਨ ਕਮਿਊਨਿਸਟ ਪਾਰਟੀ
ਲੀਡਰ Blade Nzimande
ਸਥਾਪਨਾ 1921
ਮੁੱਖ ਦਫ਼ਤਰ

3rd Floor, Cosatu House
1 Leyds Street, cnr Biccard

Braamfontein
Johannesburg, 2000
ਅਖ਼ਬਾਰ Umsebenzi
ਨੌਜਵਾਨ ਵਿੰਗ ਦੱਖਣੀ ਅਫਰੀਕਾ ਦੀ ਯੰਗ ਕਮਿਊਨਿਸਟ ਲੀਗ
ਮੈਂਬਰਸ਼ਿਪ  (2007) 51,874
ਵਿਚਾਰਧਾਰਾ ਕਮਿਊਨਿਜ਼ਮ
ਮਾਰਕਸਵਾਦ-ਲੈਨਿਨਵਾਦ
ਕੌਮੀ ਮੇਲ-ਜੋੜ ਅਫ਼ਰੀਕੀ ਨੈਸ਼ਨਲ ਕਾਂਗਰਸ
ਕੌਮਾਂਤਰੀ ਮੇਲ-ਜੋੜ ਅਫ਼ਰੀਕਾ ਲੈਫ਼ਟ ਨੈੱਟਵਰਕਿੰਗ ਫ਼ੋਰਮ
ਰੰਗ ਲਾਲ, ਕਾਲਾ, ਪੀਲਾ
              
ਪਾਰਟੀ ਝੰਡਾ
SACP flag.gif
ਵੈੱਬਸਾਈਟ
www.sacp.org.za

ਸਾਊਥ ਅਫ਼ਰੀਕਨ ਕਮਿਊਨਿਸਟ ਪਾਰਟੀ (SACP) ਦੱਖਣੀ ਅਫ਼ਰੀਕਾ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ 1921 ਵਿੱਚ ਬਣੀ ਸੀ। ਇਹ 1950 ਵਿੱਚ ਗੈਰ-ਕਾਨੂੰਨੀ ਐਲਾਨ ਦਿੱਤੀ ਗਈ ਸੀ। ਇਸਨੇ ਰੰਗਭੇਦ ਦੇ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ। ਇਹ ਕਾਂਗਰਸ ਆਫ਼ ਸਾਊਥ ਅਫ਼ਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ।