ਸਮੱਗਰੀ 'ਤੇ ਜਾਓ

ਦ ਇੰਗਲਿਸ਼ ਟੀਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਇੰਗਲੀਸ਼ ਟੀਚਰ
1st edition
ਲੇਖਕਆਰ ਕੇ ਨਰਾਇਣ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਨ ਦੀ ਮਿਤੀ
1945
ਮੀਡੀਆ ਕਿਸਮਪ੍ਰਿੰਟ
ਸਫ਼ੇ184
ਓ.ਸੀ.ਐਲ.ਸੀ.6305085
823
ਐੱਲ ਸੀ ਕਲਾਸPR9499.3.N3 E5 1980
ਤੋਂ ਪਹਿਲਾਂਦ ਬੈਚੂਲਰ ਆਫ਼ ਆਰਟਸ 

ਦ ਇੰਗਲੀਸ਼ ਟੀਚਰ ਆਰ ਕੇ ਨਰਾਇਣ ਦਾ 1945 ਦਾ ਰਚਿਆ ਨਾਵਲ ਹੈ। ਇਹ ਸਵਾਮੀ ਐਂਡ ਫਰੈਂਡਜ (1935) ਅਤੇ ਦ ਬੈਚੂਲਰ ਆਫ਼ ਆਰਟਸ (1937) ਤੋਂ ਬਾਅਦ ਲੜੀ ਦਾ ਤੀਜਾ ਅਤੇ ਆਖਰੀ ਨਾਵਲ ਹੈ। ਇਹ ਨਾਵਲ ਨਰਾਇਣ ਦੀ ਪਤਨੀ ਰਾਜਮ ਨੂੰ ਸਮਰਪਿਤ ਸਵੈਜੀਵਨੀਪਰਕ ਹੀ ਨਹੀਂ ਸਗੋਂ ਭਾਵਨਾਵਾਂ ਦੀ ਸਿੱਦਤ ਪੱਖੋਂ ਝੰਜੋੜ ਦੇਣ ਵਾਲਾ ਨਾਵਲ ਹੈ। ਇਹ ਇੰਗਲੀਸ਼ ਟੀਚਰ ਕ੍ਰਿਸ਼ਨਾ ਦੇ ਜੀਵਨ ਅਨੁਭਵਾਂ ਦੀ ਕਹਾਣੀ ਹੈ ਅਤੇ ਅੰਦਰੂਨੀ ਸ਼ਾਂਤੀ ਅਤੇ ਆਤਮ ਵਿਕਾਸ ਦੀ ਪ੍ਰਾਪਤੀ ਲਈ ਉਸ ਦੀ ਤਾਂਘ ਦਾ ਬਿਰਤਾਂਤ ਹੈ।[1]

ਹਵਾਲੇ

[ਸੋਧੋ]
  1. Iranga Fernando, www.wmich.edu/dialogues/texts/englishteacher