ਦ ਓਲਡ ਮੈਨ ਐਂਡ ਦ ਸੀ (1958 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਓਲਡ ਮੈਨ ਐਂਡ ਦ ਸੀ
ਨਿਰਦੇਸ਼ਕ ਜ਼ਹਨ ਸਟਰੂਜ
ਨਿਰਮਾਤਾ ਲੇਲੈਂਡ
ਲੇਖਕ ਪੀਟਰ ਵੀਰਤਲ
ਅਰਨੈਸਟ ਹੈਮਿੰਗਵੇ (ਛੋਟਾ ਨਾਵਲ)
ਵਾਚਕ ਸਪੈਂਸਰ ਟ੍ਰੇਸੀ[1]
ਸਿਤਾਰੇ ਸਪੈਂਸਰ ਟ੍ਰੇਸੀ
ਸੰਗੀਤਕਾਰ ਦਮਿਤਰੀ ਤਿਓਮਕਿਨ
ਸਿਨੇਮਾਕਾਰ ਜੇਮਜ ਵੋਂਗ ਹੋ
Add'l photography: ਫਿਲੋਇਡ ਕ੍ਰਾਸਬਾਈ, ਟੌਮ ਟੁਟਵੈਲੀਅਰ
ਜ਼ਮੀਨਦੋਜ਼ ਫੋਟੋਗ੍ਰਾਫੀ: ਲਾਮਾਰ ਬੋਰੇਨ[2]
ਸੰਪਾਦਕ ਆਰਥਰ ਪੀ ਸਮਿਜਸ,
ਫੋਲਮਾਰ ਬਲਾਂਗਸਟਿਡ
ਵਰਤਾਵਾ ਵਾਰਨਰ ਬ੍ਰਦਰਸ
ਮਿਆਦ 86 ਮਿੰਟ[3]
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਬਜਟ 50 ਲੱਖ ਡਾਲਰ[4]

ਦ ਓਲਡ ਮੈਨ ਐਂਡ ਦ ਸੀ 1958 ਦੀ ਫਿਲਮ ਹੈ ਜਿਸਦੇ ਮੁੱਖ ਕਲਾਕਾਰ ਸਪੈਂਸਰ ਟ੍ਰੇਸੀ ਨੂੰ ਸਰਬੋਤਮ ਅਦਾਕਾਰ ਆਸਕਰ ਲਈ ਨਾਮਜਦ ਕੀਤਾ ਗਿਆ ਸੀਅਰਨੈਸਟ ਹੈਮਿੰਗਵੇ ਦੇ ਲਿਖੇ ਇਸੇ ਨਾਮ ਦੇ ਛੋਟੇ ਨਾਵਲ ਤੇ ਆਧਾਰਿਤ ਪਟਕਥਾ ਨੂੰ ਸਪੈਂਸਰ ਟ੍ਰੇਸੀ ਨੇ ਅੱਖਰ ਅੱਖਰ" ਫਿਲਮ ਵਿੱਚ ਰੂਪਾਂਤਰਿਤ ਕੀਤਾ ਸੀ।[1] ਅਤੇ ਇਸਨੂੰ ਜਾਹਨ ਸਟਰੂਜ ਨੇ ਨਿਰਦੇਸ਼ਿਤ ਕੀਤਾ ਸੀ।

ਹਵਾਲੇ[ਸੋਧੋ]