ਸਮੱਗਰੀ 'ਤੇ ਜਾਓ

ਦ ਔਫ਼ਿਸ (ਅਮਰੀਕੀ ਟੀਵੀ ਲੜ੍ਹੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਔਫ਼ਿਸ ਇੱਕ ਅਮਰੀਕੀ ਸਿਟਕੌਮ ਟੈਲੀਵਿਜ਼ਨ ਲੜ੍ਹੀ ਹੈ ਜੋ ਕਿ ਸਕ੍ਰੈਂਟਨ, ਪੈਨਸਿਲਵੇਨੀਆ ਵਿੱਚ ਡੰਡਰ ਮਿਫ਼ਲਿਨ ਪੇਪਰ ਕੰਪਨੀ ਦੇ ਦਫ਼ਤਰ ਦੇ ਕਰਮਚਾਰੀਆਂ ਦੀ ਨਿੱਤ ਦਿਨ ਦੀ ਕਹਾਣੀ ਦਿਖਾਉਂਦੀ ਹੈ। ਇਸ ਦਾ ਪ੍ਰਸਾਰਣ ਐੱਨਬੀਸੀ 'ਤੇ 24 ਮਾਰਚ, 2005 ਤੋਂ 16 ਮਈ, 2013 ਤੱਕ 9 ਬਾਬਾਂ ਵਿੱਚ ਹੋਇਆ।

ਅਦਾਕਾਰ ਅਤੇ ਕਿਰਦਾਰ[ਸੋਧੋ]

ਸਟੀਵ ਕੈਰੇਲ - ਮਾਇਕਲ ਸਕੌਟ

ਜੈੱਨਾ ਫਿੱਛਰ - ਪੈਮ ਬੀਜ਼ਲੀ

ਜੌਨ੍ਹ ਕ੍ਰੈਸਿੰਕੀ - ਜਿਮ ਹੈਲਪਰਟ

ਐਂਜੇਲਾ ਕਿੰਸੀ - ਐਂਜੇਲਾ ਮਾਰਟਿਨ

ਰੇਨ ਵਿਲਸਨ - ਡਵਾਇਟ ਸ਼ਰੂਟ

ਐਲੀ ਕੈਂਪਰ - ਐਰਿਨ ਹੈਨੰਨ

ਬੀਜੇ ਨੋਵਾਕ - ਰਾਇਅਨ ਹਾਵਰਡ

ਮਿੰਡੀ ਕੈਲਿੰਗ - ਕੈਲੀ ਕਪੂਰ