ਦ ਕਿੱਡ (1921ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਕਿੱਡ
ਪੋਸਟਰ
ਨਿਰਦੇਸ਼ਕ ਚਾਰਲੀ ਚੈਪਲਿਨ
ਨਿਰਮਾਤਾ ਚਾਰਲੀ ਚੈਪਲਿਨ
ਲੇਖਕ ਚਾਰਲੀ ਚੈਪਲਿਨ
ਸਿਤਾਰੇ ਚਾਰਲੀ ਚੈਪਲਿਨ
ਐਡਨਾ ਪੁਰਵੀਆਂਸ
ਜੈਕੀ ਕੂਗਨ
ਸੰਗੀਤਕਾਰ ਚਾਰਲੀ ਚੈਪਲਿਨ (ਕੰਪੋਜ ਕੀਤਾ1971)
ਸਿਨੇਮਾਕਾਰ ਰੋਲਾਂ ਟੋਥਰੋ
ਸੰਪਾਦਕ ਚਾਰਲੀ ਚੈਪਲਿਨ (uncredited)
ਰਿਲੀਜ਼ ਮਿਤੀ(ਆਂ) 21 ਜਨਵਰੀ 1921
ਮਿਆਦ 68 ਮਿੰਟ
ਦੇਸ਼ ਅਮਰੀਕਾ
ਭਾਸ਼ਾ

ਮੂਕ ਫਿਲਮ
ਅੰਗਰੇਜ਼ੀ (ਮੂਲ ਅੰਤਰਟਾਈਟਲ)

budget =
ਬਾਕਸ ਆਫ਼ਿਸ $2.5 ਮਿਲੀਅਨ [1]
The Kid

ਦ ਕਿੱਡ 1921 ਦੀ ਅਮਰੀਕੀ ਮੂਕ ਡਰਾਮੇਡੀ ਫਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਖੁਦ ਚਾਰਲੀ ਚੈਪਲਿਨ ਸਨ। ਇਸ ਵਿੱਚ ਜੈਕੀ ਕੂਗਨ ਨੇ ਟਰੈਂਪ (ਚਾਰਲੀ) ਦੇ ਗੋਦ ਲਏ ਪੁੱਤਰ ਅਤੇ ਸਾਈਡਕਿੱਕ ਦੀ ਭੂਮਿਕਾ ਨਿਭਾਈ ਹੈ। ਇਹ ਚਾਰਲੀ ਦੀ ਪੂਰੇ ਅਕਾਰ ਦੀ ਪਹਿਲੀ ਮੂਵੀ ਸੀ। ਇਸਨੂੰ ਵੱਡੀ ਕਾਮਯਾਬੀ ਮਿਲੀ।

ਕਾਸਟ[ਸੋਧੋ]

  • ਚਾਰਲੀ ਚੈਪਲਿਨ, ਟਰੈਂਪ ਵਜੋਂ
  • ਐਡਨਾ ਪੁਰਵੀਆਂਸ, ਔਰਤ ਵਜੋਂ
  • ਜੈਕੀ ਕੂਗਨ, (ਚਾਰਲੀ) ਦੇ ਗੋਦ ਲਏ ਪੁੱਤਰ ਅਤੇ ਸਾਈਡਕਿੱਕ (ਜਾਹਨ) ਵਜੋਂ
  • ਕਾਰਲ ਮਿੱਲਰ, ਆਦਮੀ ਵਜੋਂ
  • ਟਾਮ ਵਿਲਸਨ, ਪੁਲਸੀਏ ਵਜੋਂ
  • ਜੈਕੀ ਕੂਗਨ ਸੀਨੀਅਰ, ਜੇਬਕਤਰੇ/ ਮਹਿਮਾਨ / ਸ਼ੈਤਾਨ ਵਜੋਂ
  • ਹੈਨਰੀ ਬਰਗਮੈਨ, ਰਾਤ ਦੇ ਪਹਿਰੇਦਾਰ ਵਜੋਂ
  • ਲਿਟਾ ਗਰੇ, ਭਰਮਾਊ ਫਰਿਸ਼ਤੇ ਵਜੋਂ

ਹਵਾਲੇ[ਸੋਧੋ]

  1. "Which cinema films have earned the most money since 1914?". The Argus (Melbourne, Vic. : 1848 - 1956). Melbourne, Vic.: National Library of Australia. 4 March 1944. p. 3 Supplement: The Argus Weekend magazine. Retrieved 6 August 2012.